Golden Chance
ਗੋਲਡਨ ਚਾਂਸ ਰਾਹੀਂ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਈ.-ਪੇਮੈਂਟ,ਬੈਂਕ ਡਰਾਫ਼ਟ ਅਤੇ ਨਕਦ ਕੈਸ਼ (ਯੂਨੀਵਰਸਿਟੀ ਕਾਊਂਟਰ ਤੇ) ਅਦਾਇਗੀ ਰਾਹੀ ਭਰ ਸਕਦੇ ਹਨ।
ਗੋਲਡਨ ਚਾਂਸ ਲੈਣ ਲਈ ਫਾਰਮ/ਫ਼ੀਸ ਭਰਨ ਦੀ ਅੰਤਿਮ ਮਿਤੀ 10-04-2018 ਹੈ । ਵਿਦਿਆਰਥੀ ਵੱਲੋ˙ ਡਾਕਖ਼ਾਨੇ ਰਾਹੀ ਰਜਿਸਟਰੀ/ਸਪੀਡ ਪੋਸਟ ਦੁਆਰਾ ਫਾਰਮ ਅਤੇ ਫ਼ੀਸ ਭੇਜਣ ਦੀ ਮਿਤੀ ਨੂੰ ਪਹੁੰਚ ਮਿਤੀ ਮੰਨਿਆ ਜਾਵੇਗਾ।
ਬਹੁਤ ਸਾਰੇ ਵਿਦਿਆਰਥੀਆਂ ਵਲੋਂ ਕੀਤੀ ਜਾ ਰਹੀ ਪੁੱਛ-ਗਿੱਛ ਦੇ ਸਨਮੁਖ ਪੰਜਾਬੀ ਯੂਨੀਵਰਸਿਟੀ ਵਲੋਂ ਰੀ-ਅਪੀਅਰ/ ਇਮਪਰੂਵਮੈਂਟ ਕਰਨ ਲਈ ਦਿੱਤੇ ਗਏ ਅਪ੍ਰੈਲ/ ਮਈ-2018 ਦੇ ਗੋਲਡਨ ਚਾਂਸ ਦੇ ਨਾਲ ਵਾਤਾਵਰਣ ਦੇ ਪੇਪਰ ਲਈ ਫਾਰਮ ਅਤੇ ਫੀਸ ਲੈਣ ਦੀ ਅੰਤਿਮ ਮਿਤੀ ਜੋ 28-03-2018 ਸੀ ਨੂੰ ਵਧਾ ਕੇ 10-04-2018 ਕਰ ਦਿਤੀ ਗਈ ਹੈ।