ਵਿਗਿਆਨ ਵਿਭਾਗ ਵਲੋਂ ਕਰਵਾਏ ਗਏ ਦੋ ਰੋਜ਼ਾ ਅੰਤਰਾਸ਼ਟਰੀ ਸੈਮੀਨਾਰ

ਪਟਿਆਲਾ, ੩੦ ਅਕਤੂਬਰ-ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਲੋਂ ਕਰਵਾਏ ਗਏ ਦੋ ਰੋਜ਼ਾ ਅੰਤਰਾਸ਼ਟਰੀ ਸੈਮੀਨਾਰ ਦੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਰਿਡ ਦੇ ਡਾਇਰੈਕਟਰ ਜਨਰਲ ਅਤੇ ਉਘੇ ਅਰਥ ਸ਼ਤਸ਼ਤਰੀ ਡਾ. ਸ਼ੁੱਚਾ ਸਿੰਘ ਗਿੱਲ ਨੇ ਕਿਹਾ ਕਿ ਨਾਬਰਾਬਰਤਾ ਦੇਬੀਜ ਵਿਸ਼ਵ ਅਰਥਚਾਰੇ ਢਾਂਚੇ ਵਿਚੋਂ ਹੀ ਪੈਦਾ ਹੋਏ ਹਨ।ਉਨ੍ਹਾਂ ਕਿਹਾ ਕਿ ਲਿੰਗਬਰਾਬਰਤਾ ਨੂੰ ਤਿੰਂਨ ਵੱਖ ਵੱਖ ਪਹਿਲੂਆਂ ਜਾਇਦਾਦ ਦੀ ਵੰਡ, ਆਮਦਨ ਤੱਕ ਪਹੁੰਚ ਅਤੇਤਾਕਤ ਦਾ ਰਸੂਖ ਤੋਂ ਵੇਖਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਜੋਰ ਦੇ ਕੇ ਕਿਹਾ ਕਿ ਲਿੰਗ ਬਰਾਬਰਤਾ ਦਾ ਟੀਚਾ ਤਾਂ ਹੀ ਹਾਸਿਲ ਕੀਤਾ ਜਾ ਸਕਦਾ ਹੈ ਜੇਕਰ ਸਮਾਜ ਦੇ ਮਨ ਨੂੰ ਪਰਭਾਵਤ ਕੀਤਾ ਜਾਵੇ ਅਤੇ ਇਸ ਲਈ ਸਰਕਾਰਾਂ ਸਹੀ ਕਾਨੂੰਨ ਬਣਾਕੇ ਉਸ ਨੂੰ ਲਾਗੂ ਕਰਨ ਅਤੇ ਇਸਕਾਰਜ ਲਈ ਸਮਾਜ ਨੂੰੰ ਲਾਮਬੰਦ ਕੀਤਾ ਜਾਵੇ।ਇਸ ਤੋਂ ਪਹਿਲਾਂ ਸੈਮੀਨਾਰ ਦੇ ੮ਟੈਕਨੀਕਲ ਸ਼ੈਸ਼ਨਾ ਵਿਚ ਲਿੰਗ ਬਰਾਬਰਤਾ ਅਤੇ ਰਾਜ ਦਖਲ' ਵਿਸ਼ੇ 'ਤੇ ਗੰਬੀਰ ਵਿਚਾਰ ਚਰਚਾ ਕੀਤੀ ਗਈ।ਸੈਮੀਨਾਰ ਦਾ ਮੁੱਖ ਅਕਰਸ਼ਨ ਰਿਹਾ ਅਮਰੀਕਾ ਦੀ ਬਾਸਟਨ ਯੂਨੀਵਰਸਿਟੀ ਦੀ ਡਾ. ਬਰਿੰਡਾ ਮੈਕਸਵੀਨੀ ਵਲੋਂ '੨੦੬੦ ਵਿਚ ਦੱਖਣੀ ਏਸ਼ੀਆ
ਵਿਚ ਲਿੰਗ ਬਰਾਬਰਤਾ' ਵਿਸ਼ੇ ਤੇਕੀਤੀ ਗਈ ਵਿਚਾਰ ਚਰਚਾ।ਇਸ ਚਰਚਾ ਦੌਰਾਨ ਡੇਲੀਗੇਟਸ ਨੇ ੨੦੬੦ ਤੱਕ ਦੱਖਣੀ ਏਸ਼ੀਆ ਵਿਚਔਰਤਾਂ ਨੂੰ ਤਾਕਤਵਰ ਬਣਾਉਣ ਲਈ ਕਦਮ ਚੁੱਕਣ ਬਾਰੇ ਵਿਚਾਰਾਂ ਦਾ ਅਦਾਨ ਪ੍ਰ੍ਰਦਾਨਕੀਤਾ।ਇਸ ਤੋਂ ਇਲਾਵਾ ਪ.੍ਰੋ ਰਾਜ ਮੋਹਿਨੀ ਦੀ ਚੇਅਰਮਨਸ਼ਿਪ ਵਿਚ 'ਲਿੰਗ, ਸਭਿਆਚਾਰਅਤੇ ਹਿੰਸਾ' ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਿੱਤਾ ਗਿਆ।ਜਿਸ ਵਿਚ ਜੰਗ ਅਤੇ ਸਾਂਤੀ ਦੇ ਸਮੇਂ ਦੌਰਾਨ ਔਰਤਾਂ ਦੇ ਸੰਦਰਭ ਵਿਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਭੂਮੀਕਾ ਬਾਰੇਚਰਚਾ ਕੀਤੀ ਗਈ।

ਸੈਮੀਨਾਰ ਦੇ ਪਹਿਲੇ ਤਕਨੀਕੀ ਸ਼ੇਸ਼ਨ ਦੌਰਾਨ ਪ੍ਰੋ.ਮੋਹਿਨੀਅੰਜੁਮ ਦੀ ਚੇਅਰਮੈਨਸ਼ਿਪ ਵਿਚ ਲਿੰਗ ਬਰਾਬਰਤਾ ਅਤੇ ਰਾਜ ਦਖਲ ਬਾਰੇ ਚਰਚਾ ਕੀਤੀ ਗਈ।ਇਸ ਮੌਕੇ ਪ੍ਰੋ. ਰਾਜਮੋਹਿਨੀ
ਸੇਠੀ ਨੇ ੧੧ ਵੀਂ ਪੰਜ ਸਾਲਾ ਯੋਜ਼ਨਾ ਦਾ ਹਵਾਲਾਦਿੰਦਿਆਂ ਸੁਝਾਅ ਦਿੱਤਾ ਕਿ ਵਧੀਆ ਨਤੀਜੇ ਹਾਸਿਲ ਕeਨ ਲਈ ਦੇਸ਼ ਭਰ ਵਿਚ ਇਨ੍ਹਾਂਮਾਮਲਿਆਂ ਬਾਰੇ ਹੋਰ ਖੋਜ ਕਰਕੇ ਪਲੈਨ
ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਚਾਹੀਦਾ ਹੈ।

ਦੂਜੇ ਤਕਨੀਕੀ ਸ਼ੈਸ਼ਨ ਦੌਰਾਨ ਡਾ. ਚੌਧਰੀ ਨੇ ਹਰਿਆਣਾ ਵਿਚ ਖਾਪ ਪੰਚਾਈਤਾਂ ਅਤੇ ਆਨਰ ਕਿਲਿੰਗ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ।ਉਨ੍ਹਾਂ ਖਾਪ ਪੰਚਾਈਤਾਂ ਦੇ ਗੈਰ ਮਨੁੱਖੀ ਵਰਤਾਰੇ
ਬਾਰੇਵਿਸਥਾਰ ਨਾਲ ਬਿਆਨ ਕਰਦਿਆਂ ਦੱਸਿਆ ਕਿ ਇਹ ਪੰਚਾਈਤਾਂ ਜਿਸ ਮੂਲ ਮਕਸਦ ਲਈ ਸਥਾਪਿਤਕੀਤੀਆਂ ਗਈਆਂ ਸਨ, ਉਸ ਦੇ ਬਿਲਕੁਲ ਉਲਟ ਕੰਮ ਕਰਹੀਆਂ ਹਨ।

ਤੀਜੇ ਤਕਨੀਕੀ ਸ਼ੈਸ਼ਨਦੌਰਾਨ ਲਿੰਗ, ਆਰਥਿਕ ਅਜ਼ਾਦੀ ਅਤੇ ਰਾਜ ਦਖਲ ਬਾਰੇ ਡਾ, ਆਰ. ਐਸ ਘੁੰਮਣ ਦੀ ਅਗਵਾਈਵਿਚ ਵਿਚਾਰ ਚਰਚਾ ਕੀਤੀ ਗਈ।ਇਸ ਦੌਰਾਨ ਇਹ ਗੱਲ ਉਭਰ ਕੇ ਆਈ ਕਿ ਔਰਤਾਂ ਨੂੰ ਨੌਕਰੀਆਂ ਦੇ ਵੱਧ ਮੌਕੇ ਰਦਾਨ ਕੀਤੇ ਜਾਣੇ ਚਾਹੀਦੇ ਹਨ।ਇਸ ਮੌਕੇ ਕਈ ਅਜਿਹੇ ਰਾਜ ਦੇ ਦਖਲਾਂਨੂੰ ਵਿਸ਼ੇਸ਼ ਤੌਰ ਤੇ ਪੇਸ਼ ਕੀਤਾ ਗਿਆਂ ਜਿੰਨ੍ਹਾਂ ਨੇ
ਔਰਤਾਂ ਨੂੰ ਅੱਗੇ ਲੈ ਕੇ ਆਉਣਲਈ ਵਿਸ਼ੇਸ਼ ਪਾਲਸੀਆਂ ਬਣਾਈਆਂ ਹਨ।ਸਪਸ਼ੈਲ ਹੈਲਪ ਗਰੁਪ ਦਾ ਜਿਕਰ ਕਰਦਿਆਂ ਡਾ. ਚੰਦਨਾਡੇ ਨੇ ਇੰਨ੍ਹ ਦੀ ਭਰੋਸੇਯੋਗਤਾ ਤੇ ਕਈ ਸਵਾਲ
ਉਠਾਏ। ਇਕ ਹੋਰ ਤਕਨੀਕੀ ਸ਼ੈਸ਼ਨਦੌਰਾਨ ਡਾ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਲਿੰਗ, ਸਿਹਤ ਅਤੇ ਸਿੱਖਿਆ ਵਿਸ਼ੇ 'ਤੇਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਸਿਹਤ ਅਤੇ ਸਿੱਖਿਆ ਨੂੰ ਨਾਲ ਜੋੜ ਕੇ ਔਰਤ ਦੇਸਰਬੱਖੀ ਵਿਕਾਸ ਤੇ ਗੱਲ ਕੀਤੀ ਗਈ।ਇਸ ਮੌਕੇ ਔਰਤ ਦੀ ਸਿੱਖਿਆ ਤੇ ਖਾਸ ਜੋਰ ਦੇਣ ਦੀਵਕਾਲਤ ਕਰਦਿਆ ਉਨ੍ਹਾਂ ਦੀ ਸਮਾਜ ਦੀ ਮੁੱਖ ਧਾਰਾ ਵਿਚ ਗਤੀਸ਼ੀਲ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜੋਰ ਦਿੱਤਾ ਗਿਆ। ਇਸ ਤੋਂ ਇਲਾਵਾ ਗਲੋਬਲਾਈਜੇਸ਼ਨ ਅਤੇ ਲਿਬਰਲਾਈਜ਼ੇਸ਼ਨ ਦੇਇਸ ਦੌਰ ਵਿਚ ਜੋਰ ਦਿੱਤਾ
ਗਿਆ ਕਿ ਰਾਜ ਔਰਤਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰੇ ਅਤੇਉਨ੍ਹਾਂ ਹਿੱਤਾਂ ਨੂੰ ਅੱਗੇ ਵਧਾਉਣ ਲਈ ਕਦਮ ਉਠਾਏ।ਇਸ ਤੋਂ ਇਲਾਵਾ ਸੈਮੀਨਾਰ ਦੌਰਾਨਪੰਜਾਬ ਵਿਚ ਔਰਤਾਂ ਦੇ ਘਟ ਰਹੇ ਲਿੰਗ ਅਨਾਤ ਬਾਰੇ ਵੀ ਚਰਚਾ ਕੀਤੀ ਗਈ।

Valedictory session of the two day internationalseminar on 'Gender Equality and State Intervention: Issues Ahead'

  

Patiala, 30October – Valedictory session of the two day international seminar on 'Gender Equality and State Intervention: Issues Ahead' conducted by the Department of Sociology and Social Anthropology,
Punjabi University was resided by renowned economist and Director General CRID Dr. Sucha Sing Gill. In his address he stressed on the
fact that inequality is ingrained in the system of the world economy. He proposed that gender equality should be looked at from three angles roerty distribution, access to income and access to power. He further said that all these aspects of gender equality can only be worked on if the mindsets of society can be influenced. He stressed
that finally this can be realized through the agency of state through roer legislations and implementations and through society moblisation.
In all eight technical sessions were conducted in the two-day International Seminar the highlight of the seminar  was an interactive session held by Dr. Brenda Mcsweeney from  Boston University on Gender Equality in South Asia: 2060.  The delegates had a very animated exchange of ideas regarding the changes that need to be brought about to ensure empowerment of women in South Asia by 2060. The special lecture 'Gender, Culture and Violence' chaired by Prof. Raj Mohini Sethi.  The issues discussed in the session ranged from war and peace to the protective role of National Human Rights Commission in context of women in South Asia.  Gender Equality and State Intervention was the theme for the firsttechnical session chaired by Prof. Mohini Anjum. In her appraisal of the 11th five year plan, Prof. Rajmohini Sethi suggested an urgent need to emphasise the livelihood finance.  She suggested the need for
more studies all over the country to highlight the gap between the target and the plan outcome.  Other papers discussed the politicization of femininity and culture based education gap in rural
Punjab. The second technical session was a special lecture by Dr. Chaudhary on Khap Panchayats and Honour killings in Haryana.  He deliberated on the concept of khap panchayats and their structural aspects.  He expressed regret over the dehumanizing attitude that the khap panchyats have developed going completely against the purpose for which they were built.Giving a historical overview of the institution of khap panchayats, he emphaised their incongruence in the modern times.
The third technical session of the international seminar started off with a technical session on 'Gender, Economic Independence & State Intervention' chaired by Prof. R.S. Ghuman.  The presentations brought out the need to provide better opportunities fro women to enter the employed work force.  The presenters also identified various state
interventions and policies which have helped women in this regard. However, the issue of sustainability of many such programmes was also
questioned given the structural constraints inherent in them.  A case of Self-Help Groups was especially highlighted by Dr. Chandana Day where she questioned their effectiveness.
Another technical session chaired by Dr. Kulwinder Singh focused on the issues of Gender, Health and Education.  The papers highlighted the interrelatedness of health and education in determining the overall well being of women.  It especially emphasized the need to continue with the unfinished agenda of female education to ensure their participation in the mainstream society. The delegates emphasized the need of the state to protect and further the interest of women especially in the era of globalization and liberalisation. A special technical session was held on Declining low sex ratio and  state intervention wherein the paper presenters shared their dismay over sex ration in Punjab and India in general
 
 
ਓਵਰ ਆਲ ਟਰਾਫ 'ਤੇ ਕਬਜਾ

ਪਟਿਆਲਾ, ੨੯ ਅਕਤੂਬਰ- ਮੇਜ਼ਬਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕੈਂਪਸ ਟੀਮ ਨੇ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ ਗਏ ਅੰਤਰ ਖੇਤਰੀ ਯੁਵਕ ਮੇਲੇ ਦੌਰਾਨ ਸਾਰੀਆਂ
ਆਈਟਮਾਂ ਵਿਚਸ਼ਾਨਦਾਰ ਕਾਰਗੁਜਾਰੀ ਵਿਖਉਦਿਆਂ ਓਵਰ ਆਲ ਟਰਾਫ 'ਤੇ ਕਬਜਾ ਕੀਤਾ ਹੈ।ਇਸ ਮੇਲੇ ਦੌਰਾਨਯੂਨੀਵਰਸਿਟੀ  ਨੇ ਡਾਂਸ, ਸੰਗੀਤ ਅਤੇ ਫਾਈਨ ਆਰਟਸ ਦੀਆਂ ਓਵਰਆਲ ਟਰਫੀਆਂਜਿੱਤੀਆਂ।ਇੰਨ੍ਹਾਂ ਤੋਂ ਇਲਾਵਾ ਸਾਹਿਤਕ ਕਲਾਵਾਂ ਦੀ ਟਰਾਫੀ ਸਰਕਾਰੀ ਕਾਲਜ਼ ਰੋਪੜ ਨੇਜਿੱਤੀ ਜਦਕਿ ਥਿਏਟਰ ਦੀ ਟਰਾਫੀ ਅਕਾਲ ਡਿਗਰੀ ਕਾਲਗ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾਸਾਹਿਬ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਅਤੇ ਦੇਸ਼ ਭਗਤ
ਕਾਲਜ਼ ਆਫ ਮਨੇਜਮੈਂਟਮੰਡੀ ਗੋਬਿੰਦਗੜ੍ਹ ਨੇ ਸਾਂਝੇ ਤੌਰ ਤੇ ਹਾਸਿਲ ਕੀਤੀ।

ਵੱਖ ਵੱਖ ਮੁਕਾਬਲਿਆਂ ਦੇਨਤੀਜੇ ਇਸ ਤਰਾਂ ਰਹੇ-
ਭੰਗੜਾ- ੧.ਯੂਨੂਵਰਸਿਟੀ ਕੈਂਪਸ, ੨.ਫਿਜੀਕਲ ਕਾਲਜ਼ ਪਟਿਆਲਾ,੩. ਸਰਕਾਰੀ ਰਣਬੀਰ ਕਾਲਜ਼
ਨਾਟਕ
੧ ਦੇਸ਼ ਭਗਤ ਇੰਸਟੀਚਿਊਟ ਆਫ ਮੈਨੇਜਮੈਂਟ, ਮੰਡੀਗੋਬਿੰਦਗੜ੍ਹ
੨ ਸਰਕਾਰੀ ਕਾਲਜ ਮੋਹਾਲੀ
੩ ਐਮ ਐਮ ਮੋਦੀ ਕਾਲਜ ਪਟਿਆਲਾ
੪ eੈਐਸ ਬੀ ਏ ਐਸ ਜੇ ਐਸ ਮੈਮੋਰੀਅਲ ਕਾਲਜ ਬੇਲਾ
(ਬੈਸਟ ਐਕਟਰ-ਜਤਿੰਦਰ ਸੋਨੂ, ਐਮ ਐਮਮੋਦੀ ਕਾਲਜ ਪਟਿਆਲਾ)
(ਬੈਸਟ ਐਕਟ੍ਰੈਸ-ਰਮਨਿੰਦਰ ਕੌਰ, eੈ ਐਸ ਬੀ ਏ ਐਸ ਜੇ ਐਸਮੈਮੋਰੀਅਲ ਕਾਲਜ ਬੇਲਾ)

ਮਿਮਿਕਰੀ
੧ ਧਨਵੀਰ ਸਿੰਘ    ਯੂਨੀਵਰਸਿਟੀ ਕੈਂਪਸ
੨ ਮੁਹੰਮਦ ਰਿਆਸਤ ਸਰਕਾਰੀ ਕਾਲਜ ਮਲੇਰਕੋਟਲਾ
੩ ਤਰਨਵੀਰ ਸਿੰਘ   ਦੇਸ਼ ਭਗਤ ਇੰਸਟੀਚਿਊਟ ਆਫ ਮੈਨੇਜਮੈਂਟ, ਮੰਡੀ ਗੋਬਿੰਦਗੜ੍ਹ
੪ ਸੁਖਵਿੰਦਰ ਸਿੰਘ eੈ ਐਸ ਬੀ ਏ ਐਸ ਜੇ ਐਸਮੈਮੋਰੀਅਲ ਕਾਲਜ ਬੇਲਾ

ਕਲਾਸੀਕਲ ਇੰਸਟਰੂਮੈਂਟ(ਪ੍ਰਕਸ਼ਨ)
੧ ਯੂਨੀਵਰਸਿਟੀਕੈਂਪਸ
੨ ਸਰਕਾਰੀ ਰਣਬੀਰ ਕਾਲਜ ਸੰਗਰੂਰ
੩ ਸਰਕਾਰੀ ਕਾਲਜ ਆਫ਼ ਐਜੂ. ਪਟਿਆਲਾ
੪ ਰਾਜਿੰਦਰਾ ਕਾਲਜ ਬਠਿੰਡਾ
੪ ਐਸ ਡੀ ਕਾਲਜ ਬਰਨਾਲਾ
ਕਲਾਸੀਕਲ ਇੰਸਟਰੂਮੈਂਟ (ਨਾਨਪ੍ਰਕਸ਼ਨ)
੧ ਯੂਨੀਵਰਸਿਟੀ ਕੈਂਪਸ
੨ ਦਿਵਿਆ ਸ਼ਿਖਾ ਗੁਰੂਕਲ ਕਾਲਜ ਆਫ਼ ਐਜੂ.ਘੋਲੂਮਾਜਰਾ
੩ ਜੇ ਐਸ ਐਸ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ, ਪਟਿਆਲਾ
੪ ਮਾਤਾਗੁਜਰੀ ਕਾਲਜ ਫਤਿਹਗੜ੍ਹ ਸਾਹਿਬ
ਕਵਿਤਾ ਉਚਾਰਣ
੧ ਐਮ ਪੀ ਕੇ ਖਾਲਸਾ ਕਾਲਜ ਭਦੌੜ
੨ ਐਸ ਬੀ ਐਸ ਖਾਲਸਾ ਕਾਲਜ ਫਾਰ ਵਿਮੈਨ, ਪਡਿਆਲਾ
੩ ਪੀ ਐਮ ਐਨ ਕਾਲਜ ਰਾਜਪੁਰਾ
੪ਸਰਕਾਰੀ ਰਣਬੀਰ ਕਾਲਜ ਸੰਗਰੂਰ
ਸਕਿੱਟ
੧ ਅਕਾਲ ਡਿਗਰੀ ਕਾਲਜ ਆਫ਼ ਫ਼ਿਜ਼ੀਕਲ ਐਜੂ.ਮਸਤੂਆਣਾ ਸਾਹਿਬ
੨ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ
੩ ਸਰਕਾਰੀ ਰਣਬੀਰ ਕਾਲਜਸੰਗਰੂਰ
੪ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ
ਮਾਈਮ
੧ ਮਾਤਾ ਗੁਜਰੀ ਕਾਲਜਫਤਹਿਗੜ੍ਹ ਸਾਹਿਬ
੨ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ
੩ ਸਰਕਾਰੀ ਕਾਲਜਲੜਕੀਆਂ ਪਟਿਆਲਾ
੪ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ

ਵੈਸਟਰਨ ਸੋਲੋ ੧ਸਰਕਾਰੀ ਕਾਲਜ ਲੜਕੀਆਂ, ਪਟਿਆਲਾ
੨ ਜੇ ਐਸ ਐਸ ਡੀ ਜੀ ਐਸ ਖਾਲਸਾ ਕਾਲਜ ਪਟਿਆਲਾ
੩ ਸਰਕਾਰੀ ਰਿਪੁਦਮਨ ਕਾਲਜ ਨਾਭਾ
੪ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ

ਵੈਸਸਟਨ ਗਰੁੱਪ ਸੌਂਗ
੧ ਪੀ ਐਮ ਐਨ ਕਾਲਜ ਰਾਜਪੁਰਾ
੨ ਜੇ ਐਸ ਐਸ ਡੀ ਜੀ ਐਸ ਖਾਲਸਾ ਕਾਲਜ ਪਟਿਆਲਾ
੩ ਸਰਕਾਰੀ ਕਾਲਜ ਲੜਕੀਆਂ, ਪਟਿਆਲਾ
੪ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ

University Campus bags overall trophy in interzone youth fest


Patiala, 29 October -  Hosts Punjabi University Campus won the Overall
Trophy in the Inter Zone Youth Festival  held here. University Campus
won the team trophy in Dance, Music and Fine Arts and Govt. College
Ropar won the team tropy  in Literary  Items and Theatre Trophy was
jointly shared by Akala Degree College of Physical Education Mastuana
Sahib, Mata Gujri College Fatehgarh Sahib and Desh  Bhagat College of
Management Mandi. Gobindgarh.

Results are as follows-
Bhangra- 1st University Caqmpus, 2nd Govt. Physical college Patiala,
3rd Govt. Ranbir College Sangrur.

Play- 1st Desh  Bhagat College of Management Mandi Gobindgarh, 2nd
Govt. College Mohali, 3rd M.M. Modi College Patiala, 4th A.S.B.A.S.J.S
Memorial College Bela. Best Actor-Jatinder Sonu of M.M. Modi College
Patiala  & Best Actres Raminder Kaur of A.S.B.A.S.J.S MemorialCollege
Bela.
Mimicry-1st Dhanveer Singh University Campus, Mohmad Riysat Govt.
College Malerkotla, 3rd Tanveer Singh Desh  Bhagat College of
Management Mandi Gobindgarh, 4th Suhvinder Singh A.S.B.A.S.J.S
Memorial College Bela

Classical Vocal (Parkashan)- 1st University Campus, 2nd Govt. Ranbir
College, 3rd Govt. Physical College Patiala, 4th Rajindra College
Bathinda & S.D College Barnal.

Classical Vocal (Non-Parkashan)
1st University Campus, 2nd Divya Sikha Gurukul college of Education
Gholumajra, 3rd J.S.S Diwan Gurbachan Singh Khalsa college Patiala,
4th Mata Gujri collegge Fatehgarh Sahib.

Poetry Rectiton
1st M.P.K Khalsa college Bhadaur, 2nd Khalsa college for women Padila,
3rd P.M.L Rajpura, 4th Govt. Ranbir college.

Skit- 1st Akal Degree college of Physical Education Mastuana Sahib,
2nd Govt. Rajindra college Bathinda, 3rd Govt. Ranbir college Sangrur,
4th Mata Gujri college Fatehgarh Sahib.

Myme- 1st mata Gujri college Fatehgarh Sahib, 2nd Sant Atar Singh
Khalsa college Sandour, 3rd Govt. Girls college Patiala, 4th Govt.
Rajindra college Bathinda.

Western Solo- 1st Govt. Girls college Patiala, 2nd J.S.S Diwan
Gurbachan Singh Khalsa college Patiala, 3rd Govt. Ripudaman college
Nabha, 4th Govt. Rajindra college Bathinda.

 Western Group Song- 1st P.M.N.L college Rajpura, 2nd J.S.S Diwan
Gurbachan Singh Khalsa college Patiala, 3rd Govt. Girls college
Patiala,  4th Govt. Rajindra college Bathinda.

ਅੰਤਰ ਖੇਤਰੀ ਯੁਵਕ ਮੇਲੇ ਦਾ ਦੂਜਾ ਦਿਨ

ਟਿਆਲਾ, ੨੮ ਅਕਤੂਬਰ-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ
ਕਰਵਾਏ ਜਾ ਰਹੇ ਦੋ ਰੋਜ਼ਾ ਅੰਤਰ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਗੁਰੁ ਤੇਗ ਬਹਾਦਰ ਹਾਲ ਵਿਖੇ ਸਵੇਰ ਦੇ ਸ਼ੈਸਨ ਵਿਚ ਨਾਟਕ ਅਤੇ ਮਮਿਕਰੀ ਦੇ ਮੁਕਾਬਲੇ ਕਰਵਾਏ ਗਏ ਜਿਸ ਦੀ
ਪ੍ਰਧਾਨਗੀ ਚੀਫ ਇੰਜਨੀਅਰ ਸ. ਅਮਰਜੀਤ ਸਿੰਘ ਸੰਧੂ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਡਾ. ਰਵੇਲ ਸਿੰਘ ਸਕੱਤਰ ਪੰਜਾਬੀ ਅਕਾਦਮੀ ਨਵੀਂ ਦਿੱਲੀ ਨੇ ਸ਼ਿਰਕਤ ਕੀਤੀ।ਦੂਜੇ ਸ਼ੈਸ਼ਨ ਵਿਚ ਪ੍ਰਧਾਨਗੀ ਡੀਨ ਕਾਲਜ ਏ.ਐਸ ਚਾਵਲਾ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰਾਣਾ ਰਣਬੀਰ ਨੇ ਵਿਸ਼ੇਸ਼ ਤੌਰ ਤੇ ਜਾਜਰੀ ਭਰੀ।ਕਲਾ ਭਵਨ ਵਿਖੇ ਗੀਤ ਗਗ਼ਲ, ਸਮੂਹ ਗਾਇਨ ਅਤੇ ਕਲਾਸੀਕਲ ਡਾਂਸ ਦੇ ਮੁਕਾਬਲੇ ਕਰਵਾਏ ਗਏ ਜਿਸ ਦੇ ਪਹਿਲੇ ਸ਼ੈਸਨ ਦੀ ਪ੍ਰਧਾਨਗੀ ਕੰਟਰੋਲਰ
ਪ੍ਰਖਿਆਵਾਂ ਅਤੇ ਦੂਜੇ ਸ਼ੈਸ਼ਨ ਦੀ ਪ੍ਰਧਾਨਗੀ ਡਾ. ਬਲਜੀਤ ਸਿੱਧੂ ਵਧੀਕ ਕੰਟਰੋਲਰ ਪ੍ਰਖਿਆਵਾਂ ਨੇ ਕੀਤੀ। ਆਰਟਸ ਅਡੀਟੋਰੀਅਮ ਵਿਖੇ ਵਾਦ ਵਿਵਾਦ ਅਤੇ ਭਾਸ਼ਣ ਕਲਾ ਦੇ
ਮੁਕਾਬਲਿਆਂ ਪ੍ਰਧਾਨਗੀ ਸਲਾਹਕਾਰ ਵਰਲਡ ਪੰਜਾਬੀ ਸੈਂਟਰ ਅਮਰਜੀਤ ਗਰੇਵਾਲ ਨੇ ਕੀਤੀ।ਵਿਦਿਆਰਥੀ ਭਵਨ ਵਿਖੇ ਕਾਰਟੂਨਿੰਗ, ਕਲਾਜ਼ ਬਣਾਉਣਾ ਅਤੇ ਪੋਸਟਰ ਬਣਾਉਣ ਦੇ
ਮੁਕਾਬਲਿਆਂ ਦੌਰਾਨ ਪ੍ਰਧਾਨਗੀ ਅਡੀਸ਼ਨਲ ਡੀਨ ਰਿਸਰਚ ਡਾ. ਐਸ.ਪੀ ਸਿੰਘ ਨੇ ਕੀਤੀ। ਇਸ ਮੇਲੇ ਦੇ ਮੁਖ ਪ੍ਰਬੰਧਕ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸਤੀਸ਼ ਕੁਮਾਰ
ਵਰਮਾਂ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜਾਬ ਦੇ ਰਵਾਈਤੀ ਸੱਭਿਆਚਾਰ ਦੀ ਝਲਕ ਪੇਸ਼ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਅਤੇ ਨਤੀਜੇ ਐਲਾਨਣ ਵਿਚ ਪੂਰੀ ਤਰਾਂ ਨਾਲ ਪਾਰਦਰਸ਼ਤਾ ਵਰਤੀ ਗਈ ਹੈ ਅਤੇ ਹਰ ਮੂਕਬਾਲੇ ਦੇ ਜੱਜ ਮੌਕੇ ਤੇ ਹੀ ਜੇਤੂ ਟੀਮਾ ਦਾ ਐਲਾਨ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਦੇ ਅੰਤਲੇ ਦਿਨ ਪੰਜਾਬ ਦਾ ਲੋਕ ਨਾਚ ਭੰਗੜੇ ਦੇ ਮੁਕਾਬਲੇ ਮੁਖ ਅਕਰਸ਼ਣ ਹੋਣਗਾ।


ਨਤੀਜ਼ੇ-

ਪੇਂਟਿੰਗ
੧.      ਬਾਬਾ ਜੁਝਾਰ ਸਿੰਘ ਫਤਹਿ ਸਿੰਘ ਖਾਲਸਾ ਗਰਲਜ਼ ਕਾਲਜ ਮੋਰਿੰਡਾ
੨.      ਬਾਬਾ ਫਰੀਦ ਕਾਲਜ ਦਿਉਣ
੩.      ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ
੪.      ਸਰਕਾਰੀ ਕਾਲਜ ਲੜਕੀਆਂ ਪਟਿਆਲਾ

ਕਲੇਅ ਮਾਡਲਿੰਗ
੧.      ਯੂਨਵਰਸਿਟੀ ਕੈਂਪਸ
੨.      ਐਸ. ਡੀ. ਕਾਲਜ ਬਰਨਾਲਾ
੩.      ਜੀ.ਐਨ. ਖਾਲਸਾ ਗਰਲਜ਼ ਕਾਲਜ ਬਠਿੰਡਾ
੪.      ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ

ਰੰਗੋਲੀ
੧.      ਸਰਕਾਰੀ ਕਾਲਜ ਡੇਰਾ ਬੱਸੀ
੨.      ਐਸ. ਡੀ ਕਾਲਜ ਬਰਨਾਲਾ
੩.      ਪਬਲਿਕ ਕਾਲਜ ਸਮਾਣਾ
੪.      ਸਰਕਾਰੀ ਕਾਲਜ ਲੜਕੀਆਂ ਪਟਿਆਲਾ

ਕੁਇਜ਼
੧.      ਸਰਕਾਰੀ ਕਾਲਜ ਰੋਪੜ
੨.      ਮਹਿੰਦਰਾ ਕਾਲਜ ਪਟਿਆਲਾ
੩.      ਬਿਕਰਮ ਕਾਲਜ ਆਫ ਕਾਮਰਸ ਪਟਿਆਲਾ
੪.      ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ

ਗਰੁੱਪ ਸ਼ਬਦ
੧.      ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ
੨.      ਸਰਕਾਰੀ ਰਣਬੀਰ ਕਾਲਜ ਸੰਗਰੂਰ
੩.      ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ
੪.      ਰਾਇਤ ਐਂਡ ਬਾਹਰਾ ਕਾਲਜ ਆਫ ਐਜੂਕੇਸ਼ਨ ਮੋਹਾਲੀ

ਕਲਾਸੀਕਲ ਵੋਕਲ
੧.      ਯੂਨਵਰਸਿਟੀ ਕੈਂਪਸ
੨.      ਸਰਕਾਰੀ ਰਣਬੀਰ ਕਾਲਜ ਸੰਗਰੂਰ
੩.      ਰਾਇਤ ਐਂਡ ਬਾਹਰਾ ਕਾਲਜ ਆਫ ਐਜੂਕੇਸ਼ਨ ਮੋਹਾਲੀ
੩.      ਮਾਤਾ ਗੁਜਰੀ      ਕਾਲਜ ਫਤਹਿਗੜ੍ਹ ਸਾਹਿਬ
੪.      ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ
੪.      ਬਾਬਾ ਜੁਝਾਰ ਸਿੰਘ ਫਤਹਿ ਸਿੰਘ ਖਾਲਸਾ ਗਰਲਜ਼ ਕਾਲਜ ਮੋਰਿੰਡਾ
ਗਿੱਧਾ
੧.      ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ
੨.      ਸਰਕਾਰੀ ਕਾਲਜ, ਮਲੇਰਕੋਟਲਾ
੩.      ਪ੍ਰੋ. ਗੁਰਸੇਵਕ ਸਿੰਘ ਫਿਜੀਕਲ ਐਜੂਕੇਸ਼ਨ ਕਾਲਜ, ਪਟਿਆਲਾ
੪.      ਪੀ.ਐਮ.ਐਨ. ਕਾਲਜ, ਰਾਜਪੁਰਾ

ਲੋਕ ਗੀਤ
੧.      ਰਾਜਵਿੰਦਰ ਸਿੰਘ...ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ।
੨.      ਸੁਖਨਿੰਦਰ ਸਿੰਘ....ਏ.ਐਸ.ਬੀ.ਏ.ਐਸ.ਜੇ.ਐਸ ਮੈਮੋਰੀਅਲ ਕਾਲਜ ਬੇਲਾ।
੩.      ਜਗਮੀਤ ਸਿੰਘ..... ਸੰਤ ਕਬੀਰ ਕਾਲਜ ਆਫ਼ ਐਜੂਕੇਸ਼ਨ ਕੌਲੀ।
੩       ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ
੪.      ਸੁਲਤਾਨ ਅਲੀ........ਸਰਕਾਰੀ ਰਣਬੀਰ ਕਾਲਜ ਸੰਗਰੂਰ
੪       ਬਾਬਾ ਫਰੀਦ ਕਾਲਜ ਦਿਉਣ
ਫੋਕ ਆਰਕੈਸਟਰਾ
੧.      ਅਕਾਲ ਡਿਗਰੀ ਕਾਲਜ ਮਸਤੂਆਣਾ
੨.      ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ
੩.      ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ
੪.      ਡੀ.ਏ. ਵੀ. ਕਾਲਜ ਬਠਿੰਡਾ
ਗਰੁੱਪ ਸੌਂਗ

੧.      ਯੂਨੀਵਰਸਿਟੀ ਕੈਂਪਸ
੨.      ਰਾਜਿੰਦਰਾ ਕਾਲਜ ਬਠਿੰਡਾ
੩.      ਰਣਬੀਰ ਕਾਲਜ ਸੰਗਰੂਰ
੪.      ਜੇ ਐਸ ਐਸ ਡੀ ਜੀ ਐਸ ਕਾਲਜ ਪਟਿਆਲਾ

ਗੀਤ/ਗ਼ਜ਼ਲ

੧       ਸ਼ਹਿਨਾਜ਼ ਬਾਨੋ     ਜੀ ਸੀ ਜੀ ਕਾਲਜ ਪਟਿਆਲਾ
੨       ਰਣਜੋਤ ਸਿੰਘ      ਸ਼ਿਵਮ ਕਾਲਜ ਆਫ ਐਜੂ. ਖੋਖਰ ਕਲਾਂ
੩       ਜਸਪ੍ਰੀਤ ਸ਼ਰਮਾ     ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ
੪       ਸੁਪਿੰਦਰ ਕੌਰ     ਬੀ ਜੈਡ ਐਸ ਐਫ ਐਸ ਖਾਲਸਾ ਗਰਲਜ਼ ਕਾਲਜ ਮੋਰਿੰਡਾ

ਕੋਲਾਜ ਮੇਕਿੰਗ
੧       ਸੰਦੀਪ ਸਿੰਘ      ਸਰਕਾਰੀ ਰਣਬੀਰ ਕਾਲਜ ਸੰਗਰੂਰ
੨       ਅਮਨ             ਸਰਕਾਰੀ ਕਾਲਜ ਮਲੇਰਕੋਟਲਾ
੩       ਮਨਪ੍ਰੀਤ ਕੌਰ      ਐਸ.ਜੀ.ਐਚ.ਐਸ. ਖਾਲਸਾ ਕਾਲਜ, ਹੰਸਾਲੀ ਖੇੜਾ
੪       ਸਰਬਜੀਤ  ਸਰਕਾਰੀ ਕਾਲਜ ਰੋਪੜ

ਪੋਸਟਰ ਮੇਕਿੰਗ
੧       ਬਾਲ ਕ੍ਰਿਸ਼ਨ       ਜੇ.ਐਸ.ਜੇ.ਡੀ. ਕਾਲਜ ਗੁਰਨੇ ਕਲਾਂ
੨       ਪ੍ਰਭਜੋਤ ਕੌਰ      ਯੂਨੀਵਰਸਿਟੀ ਕੈਂਪਸ
੩       ਪੰਕਜ ਚੌਹਾਨ      ਸਰਕਾਰੀ ਕਾਲਜ ਮਲੇਰਕੋਟਲਾ
੪                       ਰਾਇਤ ਐਂਡ ਬਾਹਰਾ ਕਾਲਜ ਆਫ਼ ਐਜੂਕੇਸ਼ਨ ਮੋਹਾਲੀ

ਕਾਰਟੂਨਿੰਗ

੧       ਵਨੀਤਾ ਦੇਵੀ      ਸਰਕਾਰੀ ਕਾਲਜ ਰੋਪੜ
੨       ਮਨੀਸ਼ਾ           ਯੂਨੀਵਰਸਿਟੀ ਕੈਂਪਸ
੩       ਗੁਰਦੀਪ ਸਿੰਘ     ਸਰਕਾਰੀ ਕਾਲਜ ਮੋਹਾਲੀ
੪       ਰਮਜਾਨ ਮੁਹੰਮਦ
                      ਸਰਕਾਰੀ ਰਿਪੁਦਮਨ ਕਾਲਜ ਨਾਭਾ
ਭਾਸ਼ਨ ਕਲਾ
੧       ਡੀ.ਏ.ਵੀ. ਕਾਲਜ ਬਠਿੰਡਾ
੨       ਜਸਪ੍ਰੀਤ ਕੌਰ ਭੰਗੂ ਜੇ.ਐਸ.ਐਸ.ਡੀ. ਜੀ.ਐਸ. ਖਾਲਸਾ ਕਾਲਜ ਪਟਿਆਲਾ
੩       ਜੁਨੇਰੀਆ                ਦੇਸ਼ ਭਗਤ ਕਾਲਜ ਆਫ ਐਜੂਕੇਸ਼ਨ ਬਰਡਵਾਲ
                                      ਅਤੇ
      ਹਰਕੰਵਲ ਸਿੰਘ ਸੰਧੂ        ਸਰਕਾਰੀ ਬਿਕਰਮ ਕਾਲਜ ਪਟਿਆਲਾ
੪ ਜੀ.ਐਨ.ਐਮ. ਕਾਲਜ ਮਾਨਸਾ

ਵਾਦ-ਵਿਵਾਦ(ਡੀਬੇਟ)

੧. ਪੀ.ਐਮ.ਐਨ. ਕਾਲਜ ਰਾਜਪੁਰਾ
੨.ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ
੩. ਜੀ ਟੀ ਬੀ ਖਾਲਸਾ ਕਾਲਜ ਆਨੰਦਪੁਰ ਸਾਹਿਬ
              ਅਤੇ
  ਯੂਨੀਵਰਸਿਟੀ ਕੈਂਪਸ ਪਟਿਆਲਾ
੪. ਐਸ. ਡੀ. ਕਾਲਜ ਬਰਨਾਲਾ





ਸਮਾਜ ਵਿਗਿਆਨ ਵਿਭਾਗ ਵਲੋਂ 'ਲਿੰਗ ਬਰਾਬਰਤਾ ਅਤੇ ਰਾਜ ਦਖਲ: ਚੁਣੌਤੀਆਂ' ਵਿਸ਼ੇ 'ਤੇ ਦੋ ਰੋਜ਼ਾ ਅੰਤਰਾਸ਼ਟਰੀ ਸੈਮੀਨਾਰ



ਪਟਿਆਲਾ, ੨੮ ਅਕਤੂਬਰ- ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਲੋਂ 'ਲਿੰਗ ਬਰਾਬਰਤਾ ਅਤੇ ਰਾਜ ਦਖਲ: ਚੁਣੌਤੀਆਂ' ਵਿਸ਼ੇ 'ਤੇ ਦੋ ਰੋਜ਼ਾ ਅੰਤਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ਸਮਾਗਮ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ aਪੁ-ਕੁਲਪਤੀ ਡਾ. ਜਸਪਾਲ ਸਿੰਘ ਨੇ ਭਾਰਤ ਵਿਚ ਹੀ ਨਹੀਂ ਬਲਕਿ ਵਿਸ਼ਵ ਪੱਧਰ ਤੇ ਔਰਤਾਂ ਦੀ ਮਾੜੀ ਸਮਾਜਿਕ-ਆਰਥਿਕ ਹਾਲਤ ਉਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਇੱਕਲੀਆਂ ਸਰਕਾਰਾਂ ਹੀ ਨਹੀਂ ਬਲਕਿ ਧਾਰਮਿਕ ਅਤੇ
ਸਮਾਜਿਕ ਸੰਸਥਾਵਾਂ ਨੂੰ ਰਲ ਕੇ ਹਰ ਖੇਤਰ ਵਿਚ ਔਰਤਾਂ ਦੇ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਔਰਤਾਂ ਦੇ ਸਕਤੀਕਰਨ ਲਈ ਸਾਂਝੇ ਤੌਰ ਤੇ ਜੱਦੋ - ਜਹਿਦ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਅੰਤਰਰਾਸ਼ਟਰੀ ਏਜੰਸੀਆਂ ਵਲੋਂ ਪੇਸ਼ ਕੀਤੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਪਤਾ ਚੱਲਦਾ ਕਿ ਜਨਸੰਖਿਆ ਦਾ ੫੦ ਫੀਸਦੀ ਹਿੱਸਾ ਔਰਤਾਂ ਕੁਲ ਆਮਦਨ ਵਿਚ ਸਿਰਫ ੧੦ ਫੀਸਦੀ ਯੋਗਦਾਨ ਹੀ ਪਾਉਦੀਆਂ ਹਨ, ਜਦਕਿ ਜਾਇਦਾਦ ਦੀ ਮਾਲਕੀ ਵਿਚ
ਉਨਾਂ ਦਾ ਸਿਰਫ ੧ ਫੀਸਦੀ ਹਿੱਸਾ ਹੈ । ਇਸ ਤੋਂ ਇਲਵਾ ਰਾਜਨੀਤੀ ਵਿਚ ਔਰਤਾਂ ਦੀ ਸਿਰਫ ੧੦ ਫੀਸਦੀ ਹਿੱਸੇਦਾਰੀ ਹੈ, ਜਦਕਿ ਕਾਰਜਕਾਰੀ ਖੇਤਰ ਵਿਚ ਸਿਰਫ ੪ ਫੀਸਦੀ ਤੋਂ ਵੀ
ਘੱਟਭਾਗੀਦਾਰੀ ਹੈ । ਉਨਾਂ ਕਿਹਾ ਕਿ ਭਾਰਤ ਖਾਸਕਰ ਪੰਜਾਬ ਜਿੱਥੇ ਕਿਸੇ ਸਮੇਂ ਸਮਾਜਿਕ ਅਤੇਅਧਿਆਤਮਕ ਖੇਤਰ ਵਿਚ ਔਰਤ ਦੀ ਸਰਦਾਰੀ ਸੀ, aੱਥੇ ਅੱਜ ਲੋਕ ਭਰੂਣ ਹੱਤਿਆ ਵਿਚ
ਸਭਤੋਂ ਮੋਹਰੀ ਹਨ। ਇਸ ਮੌਕੇ ਮੁੱਖ ਮਹਿਮਾਨ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਆਈ ਡਾ.ਬਰੈਂਡਾ ਗੇਲ ਮੈਕਸਵੀਨੀ ਨੇ ਔਰਤਾਂ ਦੀ ਬਰਾਬਰਤਾ ਬਾਰੇ ਯੂਨੈਸਕੋ ਦਆਰਾ ਚਲਾਏ ਜਾ ਰਹੇ ਪ੍ਰੋਗਰਾਮਾਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਲਿੰਗ ਸਭਿਆਚਾਰਅਤੇ ਲੋਕ ਅਧਾਰਿਤ ਵਿਕਾਸ ਨੂੰ ਉਤਸਾਹਿਤ ਕਰਨ ਲਈ ਭਾਰਤ ਅਤੇ ਅਮਰੀਕਾ ਦੇ ਅਕਾਦਮਿਕਅਦਾਰਿਆਂ ਖਾਸ ਕਰ ਯੂਨੀਵਰਸਿਟੀਆਂ ਵਿਚ ਅਜਿਹੇ ਪ੍ਰੋਗਰਾਮ ਚਲਾਏ ਜਾ ਰਹੇ ਹਨ।ਉਨ੍ਹਾਂਕਿਹਾ ਕਿ ਇੰਨ੍ਹਾਂ ਕਾਰਜਾਂ ਲਾਈ ਯੂਨੈਸਕੋ ਵਲੋਂ  ਐਨ.ਜੀ.ਓ ਦੇ ਸਹਿਯੋਗ
ਨਾਲ ਵੀਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਮੌਕੇ ਕੂਜੀਵਤ ਭਾਸ਼ਣ ਦਿੰਦਿਆਂ ਪੰਜਾਬ ਯੂਨੀਵਰਸਿਟੀਚੰਡੀਗੜ੍ਹ ਦੇ ਸਮਾਜ ਵਿਗਿਆਨ ਵਿਭਾਗ ਦੀ ਚੇਅਰਪਰਸਨ ਪ੍ਰੋ. ਰਜੇਸ਼ ਗਿੱਲ ਔਰਤ ਦੀ ਮੌਜੂਦਾਦਸ਼ਾ ਬਾਰੇ ਕਈ ਅੰਕੜੇ ਪੇਸ਼ ਕੀਤੇ ਅਤੇ ਔਰਤ ਦੇ ਸ਼ਕਤੀਕਰਨ ਬਾਰੇ ਕਈ ਸੁਝਾਅ ਪੇਸ਼ ਕੀਤੇ।ਇਸ ਮੌਕੇ ਉਦਘਾਟਨੀ ਭਾਸ਼ਣ ਸਮਾਜ ਵਿਗਿਆਨ ਫਕੈਲਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਡੀਨ ਅਤੇ ਵੁਮੈਨ ਰਿਸੋਰਸ ਐਂਡ ਐਡਵਪਕੇਸੀ ਸੈਂਟਰ ਦੀ ਡਾਇਰੈਕਟਰ ਪ੍ਰੋ. ਪਾਮ ਰਾਜਪੂਤ ਨੇਪੇਸ਼ ਕੀਤਾ। ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਮੁੱਖੀਡਾ. ਹਰਵਿੰਦਰ ਭੱਟੀ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੋ ਦਿਨਾ ਅੰਤਰਾਸ਼ਟਰੀਸੈਮੀਨਾਰ ਦੌਰਾਨ ਹੋਣ ਵਾਲੇ ਅਕਾਦਮਿਕ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ। ਡੀਨ ਸ਼ੋਸ਼ਲਸਾਇੰਸਜ਼ ਡਾ. ਬੀਰਇੰਦਰ ਪਾਲ ਸਿੰਘ ਨੇ ਸੈਮੀਨਾਰ ਵਿਚ ਪਹੁੰਚੇ ਡੈਲੀਗੇਟਸ ਅਤੇ
ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਡਾ. ਮਲਕੀਤ ਕੌਰ ਨੇ ਮੰਚ ਸੰਚਾਲਨ ਕੀਤਾ।

ਅੰਤਰਖੇਤਰੀ ਯੁਵਕ ਮੇਲੇ ਦਾ ਉਦਘਾਟਨ
ਪਟਿਆਲਾ, ੨੭ ਅਕਤੂਬਰ- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਜ ਸ਼ੁਰੂ ਹੋਏ ਅੰਤਰਖੇਤਰੀ ਯੁਵਕ ਮੇਲੇ ਦਾ ਉਦਘਾਟਨ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਦੇ ਗੁਰੁ ਤੇਗ ਬਹਾਦਰ ਹਾਲ ਵਿਖੇ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਯੂਨੀਵਰਸਿਟਿ ਦੇ ੧੫੦੦ ਸੀਟਾਂ ਦੀ ਸਮਰੱਥਾ ਵਾਲੇ ਗੁਰੁ ਤੇਗ ਬਹਾਦਰ ਹਾਲ ਨੂੰ ਇਕ ਸਾਲ ਦੇ ਅੰਦਰ ਅੰਦਰ ਏ.ਸੀ ਬਣਾ ਦਿੱਤਾ ਜਾਵੇਗਾ, ਜਿਸ ਵਿਚ ਸਾਉਂਡ ਪਰੂਫ ਦੀ
ਅਤਿਅਧੁਨਿਕ ਤਕਨੀਕ ਦੀ ਵਰਤੋ ਕੀਤੀ ਜਾਵੇਗੀ। ਇਸ ਤੋ ਇਲਾਵਾ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀ ਲਾਈਬਰੇਰੀ ਪੂਰੀ ਤਰਾਂ ਨਾਲ ਵਾਤਾਅਨਕੂਲ ਬਣਾ ਦਿੱਤੀ ਗਈ ਹੈ, ਜਿਸ
ਦੀ ਦਿੱਖ ਨੂੰ ਹੋਰ ਸੂੰਦਰ ਬਣਾ ਕੇ ਵਿਸ਼ਵ ਪੱਧਰ ਦੀਆਂ ਯੂਨੀਵਰਸਿਟੀਆਂ ਦਾ ਹਾਣੀ ਬਣਾਇਆ ਗਿਆ ਹੈ।ਉਨ੍ਹਾਂ ਨਾਲ ਹੀ ਦੱਸਿਆ ਕਿ ਯੂਨੀਵਰਸਿਟੀ ਦਾ ਸਾਇੰਸ ਆਡੀਟੋਰੀਅਮ
ਵੀ ਪਹਿਲਾਂ ਹੀ ਏ. ਸੀ ਕੀਤਾ ਜਾ ਚੱਕਾ ਹੈ।
ਖੇਤਰੀ ਯੁਵਕ ਮੇਲੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਪੰਜਾਬੀਅਤ ਦੀ ਪਹਿਰੇਦਾਰ ਰਹੀ ਹੈ ਅਤੇ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਯੁਵਕ ਮੇਲਿਆਂ ਵਿਚਲੇ ਮੁਕਾਬਲਿਆਂ ਵਿਚ ਰਵਾਈਤੀ ਸਭਿਆਚਾਰ ਨੁੰ ਪੇਸ਼ ਕਰਨ ਵਾਲੀਆਂ
ਪੇਸ਼ਕਾਰੀਆਂ ਨੂੰ ਉਤਸਾਹਿਤ ਕਰਨ ਤੇ ਜ਼ੋਰ ਦਿੱਤਾ ਹੈ ਅਤੇ ਪੰਜਾਬੀ ਸਭਿਆਚਾਰ ਵਿਚਲੀ ਰਲਗੱਡ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ। ਡਾ. ਸਤੀਸ਼ ਕੁਮਾਰ ਵਰਮਾ' ਡਾਇਰੈਕਟਰ ਯੂਥ ਵੈਲਫੇਅਰ' ਪੰਜਾਬੀ ਯੂਨੀਵਰਸਿਟੀ ਪਟਿਆਲਾ
ਜਾਣਕਾਰੀ ਦਿੰਦੇ ਦੱਸਿਆ ਕਿ  ਇਸ ਅੰਤਰ ਖੇਤਰੀ ਯੁਵਕ ਮੇਲੇ ਵਿਚ ਯੂਨੀਵਰਸਿਟੀ ਨਾਲ ਸਬੰਧਿਤ ੨੩੦ ਕਲਜਾਂ ਦੇ ਜ਼ੋਨਲ ਲੈਵਲ ਤੋਂ ਜੇਤੂ ਤੇ ਉਪਜੇਤੂ ਟੀਮਾਂ ਦੇ ੧੦੦੦ ਤੋਂ
੧੫੦੦ ਵਿਦਿਆਰਥੀ ੩੭ ਵੱਖ ਵੱਖ ਆਈਟਮਾ ਵਿਚ ਭਾਗ ਲੈ ਰਹੀਆਂ ਹਨ । ਪਹਿਲੇ ਦਿਨ ਮੇਲੇ ਦੌਰਾਨ ਪ੍ਰ੍ਰਸਿੱਧ ਕਲਾ-ਸ਼ਖਸ਼ੀਅਤਾਂ ਫਿਲਮ ਨਿਰਦੇਸ਼ਕ ਗੁਰਬੀਰ ਗਰੇਵਾਲ
ਅਤੇ ਪ੍ਰਸਿੱਧ ਲੋਕ ਗਾਇਕ ਬਲਕਾਰ ਸਿੱਧੂ ਖਾਸ ਖਿੱਚ ਦਾ ਕੇਂਦਰ ਬਣੇ। ਯੁਵਕ ਮੇਲੇ ਦੇ ਵੱਖ ਵੱਖ ਸ਼ੈਸਨਾਂ ਦੀ ਪ੍ਰ੍ਰਧਾਨਗੀ ਕ੍ਰ੍ਰਮਵਾਰ  ਡਾ. ਮਨਜੀਤ ਸਿੰਘ (ਰਜਿਸਟਰਾਰ), ਡਾ. ਗੁਰਮੀਤ ਮਾਨ(ਡਾਇਰੈਕਟਰ ਮੀਡੀਆ ਸੈਂਟਰ),  ਡਾ. ਪਰਮਵੀਰ ਸਿੰਘ (ਕੋਆਰਡੀਨੇਟਰ ਐਨ.ਐਸ.ਐਸ.), ਡਾ. ਰਾਜ ਕੁਮਾਰ ਸ਼ਰਮਾ (ਡਾਇਰੈਕਟਰ ਸਪੋਰਟਸ),
ਕਰਨਲ ਮੁਖਤਿਆਰ ਸਿੰਘ (ਚੀਫ ਸੁਰੱਖਿਆ ਅਫ਼ਸਰ), ਡਾ. ਚੰਦਨ ਸਿੰਘ(ਡੀਨ ਰੀਸਰਚ) ਨੇ ਕੀਤੀ।


ਗਿੱਧਾ -
੧. ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ
੨. ਸਰਕਾਰੀ ਕਾਲਜ, ਮਲੇਰਕੋਟਲਾ
੩. ਪ੍ਰੋ. ਗੁਰਸੇਵਕ ਸਿੰਘ ਫਿਜੀਕਲ ਐਜੂਕੇਸ਼ਨ ਕਾਲਜ, ਪਟਿਆਲਾ
੪. ਪੀ.ਐਮ.ਐਨ. ਕਾਲਜ, ਰਾਜਪੁਰਾ
ਪੇਂਟਿੰਗ
੧. ਬਾਬਾ ਜੁਝਾਰ ਸਿੰਘ ਫਤਹਿ ਸਿੰਘ ਖਾਲਸਾ ਗਰਲਜ਼ ਕਾਲਜ ਮੋਰਿੰਡਾ
੨.ਬਾਬਾ ਫਰੀਦ ਕਾਲਜ ਦਿਉਣ
੩. ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ
੪.ਸਰਕਾਰੀ ਕਾਲਜ ਲੜਕੀਆਂ ਪਟਿਆਲਾ
ਕਲੇਅ ਮਾਡਲਿੰਗ
੧. ਯੂਨਵਰਸਿਟੀ ਕੈਂਪਸ
੨. ਐਸ. ਡੀ. ਕਾਲਜ ਬਰਨਾਲਾ
੩. ਜੀ.ਐਨ. ਖਾਲਸਾ ਗਰਲਜ਼ ਕਾਲਜ ਬਠਿੰਡਾ
੪. ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ
ਰੰਗੋਲੀ
੧. ਸਰਕਾਰੀ ਕਾਲਜ ਡੇਰਾ ਬੱਸੀ
੨. ਐਸ. ਡੀ ਕਾਲਜ ਬਰਨਾਲਾ
੩.ਪਬਲਿਕ ਕਾਲਜ ਸਮਾਣਾ
੪. ਸਰਕਾਰੀ ਕਾਲਜ ਲੜਕੀਆਂ ਪਟਿਆਲਾ
ਕੁਇਜ਼
੧.ਸਰਕਾਰੀ ਕਾਲਜ ਰੋਪੜ
੨.ਮਹਿੰਦਰਾ ਕਾਲਜ ਪਟਿਆਲਾ
੩. ਬਿਕਰਮ ਕਾਲਜ ਆਫ ਕਾਮਰਸ ਪਟਿਆਲਾ
੪. ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ
ਗਰੁੱਪ ਸ਼ਬਦ
੧. ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ
੨. ਸਰਕਾਰੀ ਰਣਬੀਰ ਕਾਲਜ ਸੰਗਰੂਰ
੩. ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਅਤੇ ਪੰਜਾਬੀ ਯੂਨੀਵਰਸਿਟੀ
ਕੈਂਪਸ ਆਨੰਦਪੁਰ ਸਾਹਿਬ
੪. ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਅਤੇ ਰਾਇਤ ਐਂਡ ਬਾਹਰਾ ਕਾਲਜ ਆਫ ਐਜੂਕੇਸ਼ਨ ਮੋਹਾਲੀ

ਕਲਾਸੀਕਲ ਵੋਕਲ
੧. ਯੂਨਵਰਸਿਟੀ ਕੈਂਪਸ
੨. ਸਰਕਾਰੀ ਰਣਬੀਰ ਕਾਲਜ ਸੰਗਰੂਰ
੩. ਰਾਇਤ ਐਂਡ ਬਾਹਰਾ ਕਾਲਜ ਆਫ ਐਜੂਕੇਸ਼ਨ ਮੋਹਾਲੀ ਅਤੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ
੪. ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਅਤੇ ਬਾਬਾ ਜੁਝਾਰ ਸਿੰਘ ਫਤਹਿ ਸਿੰਘ ਖਾਲਸਾ
ਗਰਲਜ਼ ਕਾਲਜ ਮੋਰਿੰਡਾ

ਰਾਸ਼ਟਰ ਮੰਡਲ ਖੇਡਾਂਓਪਰੇਸ਼ਨਜ਼ਅਸਿਟੈਂਟ ਦੇ ਤੌਰ ਤੇ ਡਿਉਟੀ

ਪਟਿਆਲਾ,੧੫ਅਕਤੂਬਰ- ਭਾਰਤ ਨੇ ਜਿੱਥੇ ਰਾਸ਼ਟਰ ਮੰਡਲ ਖੇਡਾਂ ਵਿਚ ਪ੍ਰਾਪਤੀਆਂ ਦੇ ਝੰਡੇ ਗੱਡੇ ਹਨ,ਉੱਥੇ ਪੰਜਾਬੀ ਯੂਨੀਵਰਸਿਟੀ ਨੂੰ ਇੰਨ੍ਹਾਂ ਖੇਡਾਂ ਵਿਚ ਵੱਡਾ ਮਾਣ ਹਾਸਿਲ ਹੋਇਆਹੈ।ਪੰਜਾਬੀ ਯੂਨੀਵਰਸਿਟੀ ਦੇ ਬੀ.ਟੈਕ. ਕੋਰਸ ਇੰਨ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਕਸ਼ਨ ਐਂਡਮੀਡੀਆ ਟੈਕਨਾਲੋਜੀ ਦੇ ੪੮ ਵਿਦਿਆਰਥੀਆਂ ਨੇ ਇੰਨ੍ਹਾਂ ਖੇਡਾਂ ਵਿਚ ਮੀਡੀਆ ਓਪਰੇਸ਼ਨਜ਼ਅਸਿਟੈਂਟ ਦੇ ਤੌਰ ਤੇ ਡਿਉਟੀ ਦਿੱਤੀ।



ਯੂਨੀਵਰਸਿਟੀ ਦੇ ਉਪ ਕੁਲਪਤੀਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਯੂਨੀਵਰਿਸਟੀ ਵਲੋਂਮੀਡੀਆ ਸੈਂਟਰ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਇੰਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾਜਾਵੇਗਾ।

ਇੰਨਾਂ ਖੇਡਾਂ ਲਈ ਕੁਲ ਮੀਡੀਆ ਓਪਰੇਸ਼ਨਜ਼ ਅਸਿਟੈਂਟਸ ਵਿਚੋਂ ਅੱਧੇਪੰਜਾਬੀ ਯੂਨੀਵਰਸਿਟੀ ਦੇ ਮੀਡੀਆ ਸੈਂਟਰ ਦੇ ਵਿਦਿਆਰਥੀ ਸਨ, ਜਿੰਨਾਂ ਨੇ ੬੦੦ ਤੋਂ ਉਪਰਰਾਸ਼ਟਰੀ ਅਤੇ ਅੰਤਰਾਸ਼ਟਰੀ ਮੀਡੀਆ ਕਰਮੀਆ ਦਾ ਵੱਖ ਵੱਖ ਖੇਡਾਂ ਕਵਰ ਕਰਨ ਵਿਚ ਸਾਥਕੀਤਾ।ਜਿਕਰਯੋਗ ਹੈ ਕਿ ਸਿਰਫ ਇਸ ਖੇਤਰ ਵਿਚੋਂ ਸਿਰਪ ਪੰਜਾਬੀ ਯੂਨੀਵਰਸਿਟੀ ਦੇਵਿਦਿਆਰਥੀਆਂ ਨੂੰ ਹੀ ਰਾਸ਼ਟਰਮੰਡਲ ਖੇਡਾਂ ਦੇ ਮੁੱਖ ਪ੍ਰੈਸ ਸੈਂਟਰ ਵਿਚ ਮੀਡੀਆ ਕਰਮੀਆਂਦਾ ਸਹਿਯੋਗ ਕਰਨ ਲਈ ਚੁਣਿਆ ਗਿਆ ਸੀ।

ਪੰਜਾਬੀ ਯੂਨੀਵਰਸਿਟੀ ਦੇ ਇੰਨ੍ਹਾਂਵਿਦਿਆਰਥੀਆਂ ਨੇ ਮੀਡੀਆ ਸੈਂਟਰ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਅਤੇ ਹੋਰਨਾਂਫਕੈਲਟੀ ਮੈਂਬਰਾਂ ਡਾ. ਭੁਪਿੰਦਰ ਸਿੰਘ ਬੱਤਰਾ, ਮਿਸ ਇੰਦਰਪ੍ਰੀਤ ਕੌਰ, ਇੰਜ. ਚਰਨਜੀਤਚੋਪੜਾ ਅਤੇ ਇੰਜ. ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਰਾਸ਼ਟਰੰਡਲ ਖੇਡਾਂ ਵਿਚ ਸਫਲਤਾਪੂਰਵਕਮੀਡੀਆ ਕਾਰਜਾਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਇਆ।ਇੰਨ੍ਹਾਂ ਵਿਥਿਆਰਥੀਆਂ ਨੇਰਾਂਸ਼ਟਰਮੰਡਲ ਖੇਡਾਂ ਦੇ ਮੀਡੀਆ ਸੈਂਟਰ ਵਿਚ ਪ੍ਰੈਸ ਕਾਨਫਰੰਸ ਰੂਮ, ਪ੍ਰੋਟੋਕਾਲ ਡੈਸਕ,ਟੈਕਨਾਲੋਜੀ ਡੈਸਕ, ਮੀਡੀਆ ਵਰਕ ਸਟੇਸ਼ਨਜ਼, ਸਵਾਗਤੀ ਡੈਸਕ ਅਤੇ ਫੋਟੋ ਵਰਕ ਰੂਮ ਆਦਿ ਵਿਚਕੰਮ ਕੀਤਾ। ਇਸ ਤੋਂ ਇਲਾਵਾ ਰੋਜਾਨਾ ਆਲ ਇੰਡੀਆ ਰੇਡੀਓ ਪਟਿਆਲਾ ਨੂੰ ਲਾਈਵ ਫੀਡ ਭੇਜੀ।

ਇੰਨ੍ਹਾਂਵਿਦਿਆਰਥੀਆਂ ਦੇ ਕੰਮ ਕਾਜ ਤੇ ਤਸੱਲੀ ਪ੍ਰਗਟ ਕਰਦਿਆਂ ਰਾਸ਼ਟਰ ਮੰਡਲ ਖੇਡਾਂ ਦੇ ਮੀਡੀਆਕਮੇਟੀ ਦੇ ਚੇਅਰਮੈਨ ਸ. ਤਰਲੋਚਨ ਸਿੰਘ ਅਤੇ ਡਿਪਟੀ ਡਾਇਰੈਕਟਰ ਜਨਰਲ ਮੰਜੂਸ੍ਰੀ ਰਾਏ ਨੇਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਇੰਨ੍ਹਾਂ ਵਿਦਿਆਰਥੀਆ ਨੇ ਪੂਰੀ ਇਮਾਨਦਾਰੀ ਅਤੇਤਨਦੇਹੀ ਨਾਲ ਆਪਣੇ ਕਰਜ ਨਿਭਾਏ ਜੋ ਇਕ ਮਿਸਾਲ ਹਨ। ਐਚ. ਆਰ ਮੈਨੇਜਰ ਪ੍ਰੈਸ ਓਪਰੇਸ਼ਨਜ਼ਮਿਸ ਕਰੁਨਾ ਮਦਾਨ ਨੇ ਡਾ. ਗੁਰਮੀਤ ਮਾਨ ਨੂੰ ਈਮੇਲ ਭੇਗ ਕੇ ਯੂਨੀਵਰਸਿਟੀ ਵਿਦਿਆਰਥੀਆਦੇ ਵਲੋਂ ਨਿਭਾਈ ਡਿਉਟੀ ਲਈ ਦੰਨਵਾਦ ਕਰਦਿਆਂ ਲਿਖਿਆਂ ਹੈ ਕਿ ਰਾਸ਼ਟਰੀ ਅਤੇ ਅੰਤਰਾਸ਼ਟਰੀਮੀਡੀਆ ਕਰਮੀ ਇੰਨਾਂ ਵਿਦਿਆਰਥੀਆਂ ਦੇ ਕੰਮ ਕਾਜ ਤੋਂ ਪੂਰੀ ਤਰਾਂ ਨਾਲ ਸੰਤੁਸ਼ਟ ਹੋ ਕੇਗਏ ਹਨ। ਉਨ੍ਹਾਂ ਯੂਨੀਵਰਸਿਟੀ ਵਲੋਂ ਵਲੋਂ ਭੇਜੀ ਇਸ ਟੀਮ ਲਈ ਵਿਸ਼ੇਸ਼ ਧੰਨਵਾਦ ਉਪਕੁਲਪਤੀ ਡਾ. ਜਸਪਾਲ ਸਿੰਘ ਦਾ ਵੀ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਸੀਨੀਅਰ ਪੀ.ਆਈ.ਬੀਅਫਸਰ ਸ੍ਰੀ. ਰਵੀ ਦੱਤਾ ਅਤੇ ਸ. ਗੁਰਦੀਪ ਸਿੰਘ ਮਾਨ ਨੇ ਵੀ ਪੰਜਾਬੀ ਯੂਨੀਵਰਸਿਟੀ ਦੇਇੰਨਾਂ ਵਿਦਿਆਰਥੀਆਂ ਵਲੋਂ ਨਿਭਾਏ ਕਾਰਜਾਂ ਦੀ ਤਾਰੀਫ ਕਰਦਿਆਂ ਯੂਨੀਵਰਸਿਟੀ ਨੂੰ ਵਧਾਈਦਿੱਤੀ ਹੈ ਅਤੇ ਵਿਦਿਆਰਥੀ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਹੈ।



ਡਾ. ਅਮਰਜੀਤ ਸਿੰਘ ਮਰਵਾਹ  ਪਹਿਲੇ 'ਗੌਰਵਸ਼ਾਲੀ ਪੰਜਾਬੀ' ਦੇ ਅਵਾਰਡ ਨਾਲਸਨਮਾਨਿਤ

 

ਪਟਿਆਲਾ,੧੬ ਅਕਤੂਬਰ- ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਮਰੀਕਾ ਵਿਚ ਪੰਜਾਬੀਅਤ ਦੇ ਝੰਡੇ ਗੱਡਣਵਾਲੇ ਡਾ. ਅਮਰਜੀਤ ਸਿੰਘ ਮਰਵਾਹ ਨੂੰ ਪਹਿਲੇ 'ਗੌਰਵਸ਼ਾਲੀ ਪੰਜਾਬੀ' ਦੇ ਅਵਾਰਡ ਨਾਲਸਨਮਾਨਿਤ ਕੀਤਾ ਹੈ।ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਡਾ. ਮਰਵਾਹ ਨੂੰ ਇਸ ਸਨਮਾਨ ਨਾਲ ਨਿਵਾਜਿਆ, ਇਸ ਮੌਕੇਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨੇ ਡਾ. ਮਰਵਾਹ ਦਾ ਜੀਵਨ ਬਿਓਰਾ ਪੰਜਾਬੀਵਿਚ ਅਤੇ ਡੀਨ ਰਿਸੋਰਸ ਮੋਬਲਾਈਜੇਸ਼ਨ ਡਾ. ਏ. ਐਸ. ਚਾਵਲਾ ਨੇ ਅੰਗਰੇਜੀ ਵਿਚ ਪੇਸ਼ ਕੀਤਾ।



ਜਿਕਰਯੋਗਹੈ ਕਿ ਡਾ. ਮਰਵਾਹ ਭੂ-ਮੰਡਲ ਦੇ ਥੁੜੇ ਲੋਕਾਂ ਲਈ ਸ਼ੇਅਰਿੰਗ, ਕੇਅਰਿੰਗ ਐਂਡ ਸਰਵਿਸਫਾaਂਡੇਸ਼ਨ ਨਾਮ ਦੀ ਮੁਨਾਫਾ ਰਹਿਤ ਅਤੇ ਕਰ ਮੁਕਤ ਕਾਰਪੋਰੇਸ਼ਨ ਚਲਾ ਰਹੇ ਹਨ, ਜਿਸ ਦਾਮੁੱਖ ਦਫਤਰ ਮਲਿਬੂ (ਕੈਲੀਫੋਰਨੀਆਂ) ਵਿਖੇ ਸਥਿੱਤ ਹੈ।ਇਸ ਸੰਸਥਾ ਦੇ ਤਹਿਤ ਉਹ ਪੰਜਾਬਦੇ ਵੱਖ ਵੱਖ ਕਸਬਿਆਂ ਅਤੇ ਪਿੰਡਾਂ ਵਿੱਚ ਸਕੂਲਾਂ, ਸੜਕਾਂ ਅਤੇ ਸ਼ਮਸ਼ਾਨ ਘਾਟਾਂ ਦੀਉਸਾਰੀ ਦੇ ਕਾਰਜ ਕਰਵਾ ਰਹੇ ਹਨ।ਇੰਨਾਂ ਨੇ ਪੰਜਬੀ ਯੂਨੀਵਰਸਿਟੀ ਵਲੋਂ ਗਰੀਬ ਅਤੇ ਪਛੜੇਹੋਏ ਪਿੰਡਾਂ ਦੇ ਬੱਚਿਆਂ ਲਈ ਚਲਾਈ ਜਾ ਰਹੀ ਗੋਲਡਨ ਹਾਰਟ ਸਕੀਮ ਲਈ ਵੀ ਵੱਡਾ ਯੌਗਦਾਨਪਾਇਆ ਹੈ।

ਇਸ ਮੌਕੇ ਡਾ. ਮਰਵਾਹ ਪੰਜਾਬੀ ਯੂਨੀਵਰਸਿਟੀ ਵਲੋਂ ਗਰੀਬ ਅਤੇ ਪਛੜੇਵਰਗ ਦੇ ਵਿਦਿਆਰਥੀਆਂ ਨੂੰ ਕਿਤਾ ਮੁੱਖੀ ਸਿੱਖਿਆ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇਵਿਸ਼ੇਸ਼ ਉਪਰਾਲਿਆਂ ਦੀ ਸਰਾਹਨਾਂ ਕਰਦਿਆਂ ਯੂਨੀਵਰਸਿਟੀ ਨੂੰ ੧੦ ਮਿਲੀਅਨ ਰੁਪਏ ਦੀ ਵਿੱਤੀਸਹਾਇਤਾ ਦੇਣ ਦਾ ਐਲਾਨ ਕੀਤਾ।ਉਨ੍ਹਾਂ ਇਸ ਦੇ ਨਾਲ ਹੀ ਐਲਾਨ ਕੀਤਾ ਕਿ ਆਉਣ ਵਾਲੇ ਕੁਝਮਹੀਨਿਆਂ ਵਿਚ ਉਨ੍ਹਾਂ ਦੀ ਸੰਸਥਾ ਅਤੇ ਪੰਜਾਬੀ ਯੂਨੀਵਰਸਿਟੀ ਵਿਚਕਾਰ ਗਰੀਬ ਅਤੇ ਪਛੜੇਹੋਏ ਇਲਾਕਿਆਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਲਈ ਕੁਝ ਅਹਿਮ ਸਮਝੌਤੇ ਕੀਤੇ ਜਾਣਗੇ,ਜਿਸ ਨਾਲ ਪੰਜਾਬੀ ਯੂਨੀਵਰਸਿਟੀ ਅਤੇ ਉਨ੍ਹਾਂ ਦੀ ਸੰਸਥਾ ਵਿਚਕਾਰ ਇਹ ਰਿਸ਼ਤਾ ਹੋਰ ਗੂੜਾਹੋਵੇਗਾ।

ਇਸ ਮੌਕੇ ਡਾ. ਮਰਵਾਹ ਦੇ ਨਾਲ ਆਏ ਉਨ੍ਹਾਂ ਦੇ ਸਾਥੀ ਹੈਰਲ ਬੈਕਸ ਨੇਕਿਹਾ ਕਿ ਡਾ. ਮਰਵਾਹ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਦਿੱਤੇ ਗਏ ਸਨਮਾਨ ਦੀ ਪੰਜਾਬਵਿਚ ਹੀ ਨਹੀਂ ਬਲਕਿ ਅਮਰੀਕਾ ਵਿਚ ਵੀ ਵੱਡੀ ਅਹਿਮੀਅਤ ਮੰਨੀ ਜਾ ਰਹੀ ਹੈ, ਇਸ ਸਬੰਧੀਉਨ੍ਹਾਂ ਅਮਰੀਕਾ ਦੇ ਲਾਸ ਏਂਜਲਸ ਦੇ ਮੇਅਰ ਦਾ ਸੰਦੇਸ ਸਭ ਨਾਲ ਸਾਂਝਾ ਕੀਤਾ ਜਿੰਨਾਂਡਾ. ਮਰਵਾਹ ਨੂੰ ਇਹ ਅਵਾਰਡ ਮਿਲਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਅਵਾਰਡ ਦੀਅਮਰੀਕਾ ਵਿਚ ਵੀ ਵੱਡੀ ਮਹੱਤਤਾ ਹੈ, ਜਿਸ ਤੇ ਉਨ੍ਹਾਂ ਨੂੰ ਕਾਫੀ ਮਾਣ ਹੈ।

ਇਸਤੋਂ ਪਹਿਲਾਂ ਪੰਜਾਬੀ ਯੁਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਡਾ. ਮਰਵਾਹਦਾ ਪੰਜਾਬੀ ਯੂਨੀਵਰਸਿਟੀ ਪਹੁੰਚਣ ਤੇ ਸਵਾਗਤ ਕਰਦਿਆਂ ਉਨ੍ਹਾਂ ਵਲੋਂ ਦੱਬੇ ਕੁਚਲੇਲੋਕਾਂ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਮਰਵਾਹ ਵਲੋਂਪੜਾਈ ਦੇ ਖੇਤਰ ਵਿਚ ਗਰੀਬ aਤੇ ਪਛੜੇ ਹੋਏ ਲੋਕਾਂ ਦੀ ਜੋ ਸੇਵਾ ਕੀਤੀ ਜਾ ਰਹੀ ਹੈ ਉਹਬੇਮਿਸਾਲ ਹੈ। ਡਾ. ਜਸਪਾਲ ਸਿੰਘ ਨੇ ਨਾਲ ਹੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਵੀਪੰਜਾਬ ਦੇ ਪਛੜੇ ਹੋਏ ਗਰੀਬ ਪੇਂਡੂ ਬੱਚਿਆਂ ਨੂੰ ਉਨ੍ਹਾਂ ਦੀਆਂ ਬਰੂਹਾਂ 'ਤੇ ਜਾ ਕੇਮੁਫਤ ਉੱਚ ਕਿੱਤਾ ਮੁਖੀ ਸਿੱਖਿਆ ਦੇ ਕੇ ਮੁਕਾਬਲੇਬਾਜੀ ਦੇ ਇਸ ਦੌਰ ਵਿਚ ਅਮੀਰ ਅਤੇਵੱਡੇ ਸ਼ਹਿਰਾਂ ਦੇ ਬੱਚਿਆ ਦੇ ਹਾਣੀ ਹੀ ਨਹੀਂ ਬਣਾਇਆ ਜਾ ਰਿਹਾ ਬਲਕਿ ਵਿਦਿਆਰਥੀ ਦੇਸਰਬਪੱਖੀ ਵਿਕਾਸ ਤੇ ਜੋਰ ਦੇ ਕੇ ਉਨ੍ਹਾਂ ਨੂੰ ਵਧੀਆ ਮਨੁੱਖ ਬਣਾਉਣ ਦਾ ਉਪਰਾਲਾ ਕੀਤਾਜਾ ਰਿਹਾ ਹੈ।

ਇਸ ਮੰਕੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸਤੀਸ ਕੁਮਾਰਵਰਮਾਂ ਅਤੇ ਸੰਗੀਤ ਵਿਭਾਗ ਦੀ ਮੱਖੀ ਡਾ. ਡੇਜ਼ੀ ਵਾਲੀਆ ਦੀ ਅਗਵਾਈ ਵਿਚ ਤਿਆਰ ਕੀਤਾਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੇ ਤਹਿਤ ਲੋਕ ਗੀਤ, ਗਿੱਧਾ, ਭੰਗੜਾ ਅਤੇਕੋਰਈਓਗ੍ਰਾਫੀ ਪੇਸ਼ ਕੀਤੇ ਗਏ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨਅਕਾਦਮਿਕ ਮਾਮਲੇ ਡਾ. ਐਸ.ਐਸ. ਟਿਵਾਣਾ, ਡੀਨ ਵਿਦਿਆਰਥੀ ਭਲਾਈ ਡਾ. ਕੁਲਬੀਰ ਸਿੰਘ,ਡਾਇਰੈਕਟਰ ਯੋਜਨਾ ਅਤੇ ਨਰੀਖਣ ਡਾ. ਦਵਿੰਦਰ ਸਿੰਘ, ਡੀਨ ਰਿਸਰਚ ਡਾ. ਚੰਦਨ ਸਿੰਘ, ਐਨ.ਐਨ.ਐਸ ਕੋਆਰਡੀਨੇਟਰ ਡਾ. ਪਰਮਬੀਰ ਸਿੰਘ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੀਆਂ  ਵੱਖਵੱਖ ਫਕੈਲਟੀਆਂ ਦੇ ਡੀਨ ਸਾਹਿਬਾਨ ਅਤੇ ਮੁਖੀ ਸਾਹਿਬਾਨ ਅਤੇ ਵੱਡੀ ਗਿਣਤੀ ਵਿਚਯੂਨੀਵਰਸਿਟੀ ਦੇ ਵਿਦਿਆਰਥੀ ਵੀ ਮੌਜੂਦ ਸਨ।







ਗਗਨਦੀਪਕੌਰ ਨੂੰ ਅੱਜ ਯੂਨੀਵਰਸਿਟੀ ਪਹੁੰਚਣ ਤੇ ਦੋ ਲੱਖ ਰੁਪਏ ਦਾ ਚੈਕ ਦੇ ਕੇ ਸਨਮਾਨਿਤ

ਰਾਸ਼ਟਰ ਮੰਡਲਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਗਗਨਦੀਪਕੌਰ ਨੂੰ ਅੱਜ ਯੂਨੀਵਰਸਿਟੀ ਪਹੁੰਚਣ ਤੇ ਦੋ ਲੱਖ ਰੁਪਏ ਦਾ ਚੈਕ ਦੇ ਕੇ ਸਨਮਾਨਿਤ


ਪਟਿਆਲਾ,੧੫ ਅਕਤੂਬਰ- ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਰਾਸ਼ਟਰ ਮੰਡਲਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਗਗਨਦੀਪਕੌਰ ਨੂੰ ਅੱਜ ਯੂਨੀਵਰਸਿਟੀ ਪਹੁੰਚਣ ਤੇ ਦੋ ਲੱਖ ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ।
ਡਾ.ਜਸਪਾਲ ਸਿੰਘ ਨੇ ਇਸ ਮੌਕੇ ਐਲਾਨ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਖੇਡਾਂ ਦੇਇਨਫਰਾਸਟਰੱਕਚਰ ਨੂੰ ਅੰਤਰਾਸ਼ਟਰੀ ਪੱਧਰ ਦਾ ਹਾਣੀ ਬਣਾਉਣ ਲਈ ਯੂਨੀਵਰਸਿਟੀ ਵਲੋਂ ਇਸ ਸਾਲਪੰਜਾਬ ਸਰਕਾਰ ਦੇ ਸਹਿਯੋਗ ਨਾਲ ਹਰ ਹਾਲਤ ਵਿਚ ੫ ਕਰੋੜ ਰੁਪਏ ਖਰਚੇ ਜਾਣਗੇ।ਇਸ ਮੌਕੇਉਨ੍ਹਾਂ ਯੂਨੀਵਰਸਿਟੀ ਦੇ ਕੋਚਾਂ ਨੂੰ ਤੋਅਫਾ ਦਿੰਦਿਆਂ ਉਨ੍ਹਾਂ ਦੇ ਸਕੇਲ ਨਿਯਮਤ ਕਰਨਦਾ ਐਲਾਨ ਵੀ ਕੀਤਾ ਨਾਲ  ਹੀ ਐਲਾਨ ਕੀਤਾ ਕਿ ਯੂਨੀਵਰਸਿਟੀ ਵਲੋਂ ਰਾਸ਼ਟਰੀ ਅਤੇਅੰਤਰਾਸ਼ਟਰੀ ਪੱਧਰ ਤੇ ਜਿੱਤਾਂ ਹਾਸਿਲ ਕਰਨ ਵਾਲੇ ਖਿਡਾਰੀਆਂ ਦੇ ਨਾਲ ਨਾਲ ਉਨ੍ਹਾਂ ਦੇਕੋਚਾਂ ਨੂੰ ਸਨਮਾਨਿਤ ਕਰਨ ਦੀ ਯੂਨੀਵਰਸਿਟੀ ਵਲੋਂ ਬਕਾਇਦਾ ਨੀਤੀ ਤਿਆਰ ਕੀਤੀਜਾਵੇਗੀ।ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਖਿਡਾਰੀਆਂ ਨੂੰ ਜੇਤੂਮੁਕਾਮ ਤੇ ਪਹੂੰਚਾਉਣ ਵਿਚ ਕੋਚ ਦਾ ਅਹਿਮ ਸਥਾਨ ਹੂੰਦਾ ਹੈ।

ਇਸ ਮੌਕੇਡਾ.ਜਸਪਾਲ ਸਿੰਘ ਨੇ ਗਗਨਦੀਪ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਉਪਲੱਬਧੀ ਨਾਲਨਾ ਕੇਵਲ ਉਸ ਦੇ ਮਾਪਿਆਂ ਦਾ ਮਾਣ ਵਧਿਆ ਹੈ, ਬਲਕਿ ਪੰਜਾਬੀ ਯੂਨੀਵਰਸਿਟੀ ਅਤੇ ਪੂਰੇਦੇਸ਼ ਦਾ ਨਾਮ ਰੌਸ਼ਨ ਹੋਇਆ ਹੈ।ਉਨ੍ਹਾਂ ਨਾਲ ਹੀ ਯੂਨੀਵਰਸਿਟੀ ਦੇ ਖਿਡਾਰੀਆਂ ਨੂੰ ਹੋਰਸਖਤ ਮਿਹਨਤ ਨਾਲ ਅਗਲੇ ਮੁਕਾਬਲਿਆਂ ਦੀ ਤਿਆਰੀ ਵਿਚ ਜੁਟ ਜਾਣ ਦਾ ਸੰਦੇਸ਼ ਵੀ ਦਿੱਤਾ ਤਾਂਜੋ ਖੇਡਾਂ ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਕਾਇਮ ਕੀਤੀ ਸਰਦਾਰੀ ਬਰਕਰਾਰ ਰੱਖੀ ਜਾਵੇ।

ਗਗਨਦੀਪਦਾ ਯੂਨੀਵਰਸਿਟੀ ਪਹੁੰਚਣ ਤੇ ਪੁਲਿਸ ਬੈਂਡ ਵਲੋਂ ਪੁਰੀ ਗਰਮ ਜੋਸ਼ੀ ਨਾਲ ਸਵਾਗਤ ਕੀਤਾਗਿਆ ਅਤੇ ਖੁਲੀ ਜੀਪ ਵਿਚ ਗਗਨਦੀਪ, ਕੋਚ ਜੀਵਨਜੋਤ ਸਿੰਘ ਤੇਜਾ ਅਤੇ ਯੂਨੀਵਰਸਿਟੀ ਦੀਪੂਰੀ ਤੀਰਅੰਦਾਜੀ ਟੀਮ ਦਾ ਯੂਨੀਵਰਸਿਟੀ ਵਿਚ ਵੱਖ ਵੱਖ ਥਾਵਾਂ ਤੇ ਸਵਾਗਤ ਕੀਤਾ ਗਿਆਅਤੇ ਮਿਠਾਈ ਵੰਡੀ ਗਈ।

ਇਸ ਮੌਕੇ ਗਗਨਦੀਪ ਨੂੰ ਵਧਾਈ ਦੇਣ ਲਈ ਘੱਟ ਗਿਣਤੀਕਮਿਸ਼ਨ ਪੰਜਾਬ ਦੇ ਚੇਅਰਮੈਨ ਪ੍ਰੋ. ਕ੍ਰਿਪਾਲ ਸਿੰਘ ਬਡੁੰਗਰ, ਰਜਿਸਟਰਾਰ ਡਾ. ਮਨਜੀਤਸਿੰਘ, ਵਿੱਤ ਅਫਸਰ ਸ. ਜਗਤਾਰ ਸਿੰਘ, ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ.ਰਾਜ ਕੁਮਾਰਤੋਂ ਇਲਾਵਾ ਸਮੁੱਚਾ ਖੇਡ ਵਿਭਾਗ ਮੌਜੂਦ ਸੀ।








ਨੈਟ ਪ੍ਰੀਖਿਆ ਲਈ ਕੇਂਦਰ ਸਥਾਪਿਤ


ਪਟਿਆਲਾ,੧੨ ਅਕਤੂਬਰ- ਪੰਜਾਬੀ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਦਸੰਬਰ ੨੦੧੦ਤੋਂ ਹੋਣ ਵਾਲੀ ਨੈਟ ਪ੍ਰੀਖਿਆ ਲਈ ਇੱਕ ਕੇਂਦਰ ਸਥਾਪਿਤ ਕੀਤਾ ਹੈ।ਯੂ. ਜੀ.ਸੀ ਵਲੋਂਪੰਜਾਬੀ ਯੂਨੀਵਰਸਿਟੀ ਵਿਖੇ ਨੈਟ ਪ੍ਰੀਖਿਆ ਲਈ ਕੇਂਦਰ ਸਥਪਿਤ ਕਰਨ ਲਈ ਸ਼ਲਾਘਾ ਕਰਦਿਆਂਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਨਾਲ ਮਾਲਵਾ ਖੇਤਰ ਦੇ ਉਨ੍ਹਾਂ ਵਿਦਿਆਰਥੀਆਂ ਦੀ ਦੇਰ ਤੋਂ ਲਟਕਦੀ ਮੰਗ ਪੂਰੀ ਹੋ ਗਈ ਹੈ,ਜਿੰਨ੍ਹਾਂ ਨੂੰ ਨੈਟ ਦੀ ਪ੍ਰੀਖਿਆਂ ਦੇਣ ਲਈ ਦੂਰ ਦੁਰਾਡੇ ਦੇ ਸੈਂਟਰਾਂ ਵਿਚ ਜਾਣਾਪੈਂਦਾ ਸੀ।ਉਪ ਕੁਲਪਤੀ ਡਾ.ਜਸਪਾਲ ਸਿੰਘ ਨੇ ਯੂਨੀਵਰਸਿਟੀ ਦੇ ਡਾਇਰੈਕਟਰ ਯੋਜਨਾ 'ਤੇਨਰੀਖਣ ਪ੍ਰੋ. ਦਵਿੰਦਰ ਸਿੰਘ ਨੂੰ ਇਸ ਟੈਸਟ ਦਾ ਕੋਆਰਡੀਨੇਟਰ ਨਿਯੁਕਤ ਕੀਤਾਹੈ।ਡਾ.ਜਸਪਾਲ ਸਿੰਘ ਨੇ ਦੱਸਿਆ ਕਿ ੨੬ ਦਸੰਬਰ ਨੂੰ ੭੭ ਵਿਸ਼ਿਆਂ ਵਿਚ ਇਹ ਪ੍ਰੀਖਿਆ ਲਈਜਾਵੇਗੀ ਅਤੇ ਇਸ ਮਹੱਤਵਪੂਰਨ ਕਾਰਜ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਯਤਨਅਰੰਭ ਕਰ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਪ ਕੁਲਪਤੀ ਡਾ. ਜਸਪਾਲਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਯੂ.ਜੀ.ਸੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਵੁਮੈਨ ਸਟੱਡੀਸੈਂਟਰ ਅਤੇ  ਅਕਾਦਮਿਕ ਸਟਾਫ ਕਾਲਜ ਦੀ ਸਥਾਪਨਾ ਕੀਤੀ ਹੈ। ਡਾ. ਜਸਪਾਲ ਸਿੰਘ ਨੇਯੂਨੀਵਰਸਿਟੀ ਵਿਚ ਕਿਤਾ ਮੁਖੀ ਕੋਰਸਾਂ ਨੂੰ ਸ਼ੁਰੂ ਕਰਨ ਵਿਚ ਪਹਿਲਕਦਮੀ ਕਰਦਿਆਂਯੂਨੀਵਰਸਿਟੀ ਕੈਂਪਸ ਵਿਖੇ ਮੀਡੀਆ ਸੈਂਟਰ ਅਤੇ ਹੋਟਲ ਮਨੇਜਮੈਂਟ ਵਿਭਾਗ ਦੀ ਸਥਾਪਨਾਕੀਤੀ ਹੈ। ਇਸ ਤੋਂ ਇਲਾਵਾ ਸੂਫੀ ਸਟੱਡੀਅਜ਼ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ।





ਪੰਜ ਰੋਜਾ ਸੱਤਵੇਂ ਗੁਰਮਤਿ ਸੰਗੀਤ ਉਤਸਵ ਦਾ ਉਦਘਾਟਨ


ਪਟਿਆਲਾ,੧੧ ਅਕਤੂਬਰ- ਯੂਨੀਵਰਸਿਟੀ ਪਰੰਪਰਾਗਤ ਰਿਵਾਇਤ ਗੁਰਮਤਿ ਸੰਗੀਤ ਨੂੰ ਅਕਾਦਮਿਕ ਪੱਧਰ 'ਤੇਇਨ੍ਹਾਂ ਉੱਚਾ ਕਰ ਦੇਵੇਗੀ ਕਿ ਇਸ ਨੂੰ ਕਦੇ ਵੀ ਖੋਰਾ ਨਹੀਂ ਲੱਗ ਸਕੇਗਾ। ਯੂਨੀਵਰਸਿਟੀਨੇ ਵਲੋਂ ਗੁਰਮਤਿ ਸੰਗੀਤ ਨੂੰ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਅਤੇ ਹੋਰਨਾਂ ਲੋਕਾਂ ਤੱਕਪਹੁੰਚਾਉਣ ਲਈ ਯੂਨੀਵਰਸਿਟੀ ਦੀ ਵੈੱਬਸਾਈਟ ਨਾਲ ਗੁਰਮਤਿ ਸੰਗੀਤ ਦੀਆਂ ਵੱਖ ਵੱਖਵਿਧਾਵਾਂ ਜੋੜ ਦਿੱਤੀਆਂ ਜਾਣਗੀਆਂ ਜਿਸ ਨਾਲ ਇਸ ਸੰਗੀਤ ਦੀਆਂ ਧੁਨਾਂ ਗੁਰਮਤਿ ਸੰਗੀਤਸਿੱਖਣ ਵਾਲਿਆਂ ਲਈ ਲਾਹੇਵੰਦ ਸਾਬਤ ਹੋਣਗੀਆਂ। ਇਨਾਂ ਵਿਚਾਰਾਂ ਦਾ ਪਰਗਟਾਵਾ ਪੰਜਾਬੀਯੂਨੀਵਰਸਿਟੀ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਦੇ ਕਲਾ ਭਵਨ ਵਿਖੇਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਵਲੋਂ ਸ੍ਰੋਮਣੀਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੰਜ ਰੋਜਾ ਸੱਤਵੇਂਗੁਰਮਤਿ ਸੰਗੀਤ ਉਤਸਵ ਜੋ ਕਿ ਗੁਰਮਤਿ ਸੰਗੀਤ ਦੀ ਰਾਸ਼ਟਰੀ ਕਾਂਨਫਰੰਸ ਵਜੋਂ ਉਲੀਕਿਆ ਗਿਆਹੈ ਦੇ ਉਦਘਾਟਨ ਸਮੇਂ ਪ੍ਰਧਾਨਗੀ ਭਾਸ਼ਣ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਯੂਨੀਵਰਸਿਟੀ ਵਲੋਂ ਗੁਰਮਤਿ ਸੰਗੀਤ ਸਬੰਧੀ ਕੀਤੇ ਗਏ ਯਤਨਾ ਸਦਕਾ ਇਹ ਹੁਣ ਗੁਰਮਤਿਸੰਗੀਤ ਦਾ ਧੁਰਾ ਬਣ ਕੇ ਸਾਹਮਣੇ ਆਈ ਹੈ, ਜੋ ਕਿ ਯੂਨੀਵਰਸਿਟੀ ਲਈ ਬੜੇ ਮਾਣ ਵਾਲੀ ਗੱਲਹੈ।
   ਇਸ ਤੋਂ ਪਹਿਲਾਂ ਉਦਘਾਟਨੀ ਭਾਸ਼ਣ ਦਿੰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਐਲਾਨ ਕੀਤਾ ਕਿ ਸ੍ਰੋਮਣੀ ਕਮੇਟੀ ਪੰਜਾਬੀਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵਿਖੇ ਸਿੱਖਿਆ ਪ੍ਰਾਪਤ ਕਰਦੇ ਸਾਰੇਵਿਦਿਆਰਥੀਆਂ ਨੂੰ ਰੁਜਗਾਰ ਦੇਣ ਲਈ ਉਚੇਚੇ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਗੁਰਮਤਿਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ੍ਰੋਮਣੀ ਕਮੇਟੀ ਪਿਛਲੇ ਪੰਜ ਸਾਲਾਂ ਤੋਂ ਵਿਸ਼ੇਸਕਦਮ ਚੁੱਕ ਰਹੀ ਹੈ ਅਤੇ ਇਸ ਤਹਿਤ ਹੀ ਤੰਤੀ ਸਾਜ਼ਾਂ ਰਾਹੀਂ ਕੀਰਤਨ ਕਰਨ ਦੀ ਵਿਧਾ ਸ੍ਰੀਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੋਮਣੀ ਕਮੇਟੀਪ੍ਰਧਾਨ ਨੇ ਪਤਿਤਪੁਣੇ 'ਤੇ ਚਿੰਤਾ ਜਾਹਰ ਕਰਦਿਆਂ ਦੱਸਿਆ ਕਿ ਸ੍ਰੋਮਣੀ ਕਮੇਟੀ ਇਸਸਬੰਧੀ ਆਪਣੀ ਬਣਦੀ ਜੁੰਮੇਵਾਰੀ ਤੇ ਫਰਜ਼ ਬਾਖੂਬੀ ਨਿਭਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆਕਿ ਸ੍ਰੋਮਣੀ ਕਮੇਟੀ ਨੇ ਅਕਾਦਮਿਕ ਪੱਧਰ 'ਤੇ ਗ੍ਰੰਥੀ ਸਿੰਘਾਂ ਨੂੰ ਉੱਚ ਸਿੱਖਿਆ ਦੇਣਲਈ ਤਲਵੰਡੀ ਸਾਬੋ ਵਿਖੇ ਇਕ ੬ ਸਾਲਾ ਕੋਰਸ ਸ਼ੁਰੂ ਕੀਤਾ ਹੈ ਜਦਕਿ ਗੁਰੂ ਗ੍ਰੰਥ ਸਾਹਿਬਦੀਆਂ ਸਿੱਖਿਆਵਾਂ ਦੇ ਪ੍ਰਚਾਰ ਪ੍ਰਸਾਰ ਲਈ ਫਤਿਹਗੜ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬਦੇ ਨਾਮ 'ਤੇ ਯੂਨੀਵਰਸਿਟੀ ਦੀ ਆਰੰਭਤਾ ਹੋ ਗਈ ਹੈ।
   ਇਸੇ ਦੌਰਾਨ ਮੁੱਖ ਭਾਸ਼ਣਦਿੰਦਿਆ ਪਦਮ ਸ੍ਰੀ ਸਿੰਘ ਬੰਧੂ ਸ. ਸੁਰਿੰਦਰ ਸਿੰਘ ਨੇ ਗੁਰਮਤਿ ਸੰਗੀਤ ਦੇਸਿੱਖਿਆਰਥੀਆਂ ਨੂੰ ਭਾਵੁਕ ਅਪੀਲ ਕਰਦਿਆਂ ਆਖਿਆ ਕਿ ਕੀਰਤਨ ਕੇਵਲ ਪੈਸੇ ਕਮਾਉਣ ਦਾ ਢੰਗਨਾ ਬਣਾਇਆ ਜਾਵੇ ਬਲਕਿ ਇਸ ਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਜਰੀਆ ਸਮਝਿਆ ਜਾਵੇ।ਉਨ੍ਹਾਂ ਆਪਣੇ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੰਗੀਤ ਨੂੰਪੰਧ, ਆਪਣੇ ਆਪ ਨੂੰ ਪਾਂਧੀ ਤੇ ਆਪਣੇ ਸਫਰ ਨੂੰ ਮੰਜਲ ਸਮਝ ਕੇ ਗਾਉਣ ਤਾਂ ਹੀ ਗੁਰਮਤਿਸੰਗੀਤ ਦੇ ਪ੍ਰਵਾਨ ਚੜ ਸਕਦੇ ਹਨ। ਉਨ੍ਹਾਂ ਹਰਮੋਨੀਅਮ ਨੂੰ ਸੰਗੀਤਾ ਦਾ ਦੁਸ਼ਮਣ ਕਰਾਰਦਿੰਦਿਆਂ ਆਖਿਆ ਕਿ ਇਸ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ ਤੇ ਤੰਤੀ ਸਾਜਾਂ ਜਰੀਏ ਕੀਰਤਨਕਰਨਾ ਚਾਹੀਦਾ ਹੈ।
ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਨੇਜਾਣਕਾਰੀ ਦਿੱਤੀ ਕਿ ਇਸ ਉਤਸਵ ਦੌਰਾਨ ਗੁਰਮਤਿ ਸੰਗੀਤ ਪ੍ਰਤੀਯੋਗਤਾ ਅਤੇ ਗੁਰਬਾਣੀ ਰਾਗਧਿਆਨ ਚਿੱਤਰਮਾਲਾ ਦੀ ਵਰਕਸ਼ਾਪ ਵੀ ਕਰਵਾਈ ਜਾ ਰਹੀ ਹੈ। ਇਸ ਮੌਕੇ ਸ੍ਰੀ ਗੁਰੂ ਗਿਆਨਪ੍ਰਕਾਸ਼ ਫਾਊਂਡੇਸ਼ਨ ਨਵੀਂ ਦਿੱਲੀ ਦੇ ਚੇਅਰਪਰਸਨ ਬੀਬੀ ਜਸਵੀਰ ਕੌਰ ਖਾਲਸਾ ਨੇ  ਗੁਰਮਤਿਸੰਗੀਤ ਚੇਅਰ ਲਈ ੬ ਲੱਖ ਰੁਪਏ ਦਾ ਚੈੱਕ ਉਪ ਕੁਲਪਤੀ ਨੂੰ ਸੌਂਪਿਆ।ਇਸ ਦੌਰਾਨ ਤਿੰਨਪੁਸਤਕਾਂ ਵੀ ਰੀਲੀਜ਼ ਕੀਤੀਆਂ ਗਈਆਂ ਜਿਨ੍ਹਾਂ ਵਿਚ ਡਾ. ਮਹਿੰਦਰ ਕੌਰ ਗਿੱਲ ਦੀ ਭਾਈਮਰਦਾਨਾ, ਡਾ. ਦਲਜੀਤ ਸਿੰਘ ਬੇਦੀ ਦੀ ਬਾਬਾ ਸ਼ਾਮ ਸਿੰਘ, ਡਾ. ਸਰਬਜਿੰਦਰ ਸਿੰਘ ਦੀਸੰਪਾਦਿਤ ਪੁਸਤਕ ਸਿੱਖ ਧਰਮ ਸਿਧਾਂਤਕ ਤੇ ਇਤਿਹਾਸਕ ਪ੍ਰੀਪੇਖ ਰੀਲੀਜ਼ ਕੀਤੀਆਂ ਗਈਆਂ।
ਇਸਮੌਕੇ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਰਜਿਸਟਰਾਰਡਾ. ਮਨਜੀਤ ਸਿੰਘ ਸਮੇਤ, ਭਾਈ ਅਸ਼ੋਕ ਸਿੰਘ ਬਾਗੜੀਆ, ਉਸਤਾਦ ਬੇਅੰਤ ਸਿੰਘ ਬਿਜਲੀ, ਡਾ.ਜਗਜੀਤ ਕੌਰ, ਗੁਰਕ੍ਰਿਪਾਲ ਸਿੰਘ ਅਸ਼ਕ, ਸ੍ਰੋਮਣੀ ਕਮੇਟੀ ਦੇ ਡਾØਇਰੈਕਟਰ ਸਿੱਖਿਆ ਡਾ.ਗੁਰਮੋਹਨ ਸਿੰਘ ਵਾਲੀਆ ਨੇ ਵੀ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।





ਸ੍ਰੀ ਗੁਰੁ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵਲੋਂ ਕੱਢੇ ਗਏ ਮੈਗਜ਼ੀਨ 'ਸਦਭਾਵਨਾ'ਦਾ ਪਹਿਲਾ ਅੰਕ ਰਿਲੀਜ

ਪਟਿਆਲਾ,੧੯ ਅਕਤੂਬਰ- ਜੇਕਰ ਅਸੀਂ ਅਨੇਕਤਾ ਵਿਚ ਏਕਤਾ ਨੂੰ ਪ੍ਰਫੁਲਤ ਕਰਨਾ ਹੈ ਤਾਂ ਸਾਨੂੰਦੂਜਿਆਂ ਦੀ ਹੋਂਦ ਨੂੰ ਸਵਿਕਾਰਨਾ ਅਤੇ ਇੱਜਤ ਦੇਣ ਦੇ ਨਾਲ ਨਾਲ ਬਚਾਉਣ ਲਈ ਵੀ ਯਤਨਕਰਨੇ ਹੋਣਗੇ ਅਤੇ ਅਸੀਂ ਆਪਣੀ ਪਹਿਚਾਣ ਅਤੇ ਹੋਂਦ ਨੂੰ ਵੀ ਕਾਇਮ ਰੱਖ ਸਕਾਂਗੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਨੇਅੱਜ ਯੂਨੀਵਰਸਿਟੀ ਦੇ ਸਿਡੀਕੇਟ ਰੂਮ ਵਿਖੇ ਸ੍ਰੀ ਗੁਰੁ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰਵਲੋਂ ਕੱਢੇ ਗਏ ਮੈਗਜ਼ੀਨ 'ਸਦਭਾਵਨਾ'ਦਾ ਪਹਿਲਾ ਅੰਕ ਰਿਲੀਜ ਕਰਨ ਮੌਕੇ ਕੀਤਾ।ਡਾ. ਜਸਪਾਲਸਿੰਘ ਨੇ ਕਿਹਾ ਕਿ ਗੁਰੁ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਅਨੇਕਤਾ ਵਿਚ ਏਕਤਾ ਦਾਹੋਕਾ ਦਿੱਤਾ ਅਤੇ ਲਸਾਨੀ ਕੁਰਬਾਨੀ ਇਸ ਕਾਰਜ਼ ਲਈ ਦਿੱਤੀ ਸੀ।

ਉਨ੍ਹਾਂ ਕਿਹਾ ਕਿਯੂਨੀਵਰਸਿਟੀ ਦੀ ਰਾਸ਼ਟਰੀ ਏਕਤਾ ਚੇਅਰ ਵਲੋਂ ਇਸ ਮੈਗਜ਼ੀਨ ਰਾਹੀਂ ਰਾਸ਼ਟਰੀ ਏਕਤਾ ਨੂੰਪ੍ਰਫੁਲਤ ਕਰਨ ਲਈ ਇਕ ਮੰਚ ਵਜੋਂ ਕੰਮ ਕੀਤਾ ਜਾਵੇਗਾ। ਡਾ. ਜਸਪਾਲ ਸਿੰਘ ਨੇ ਇਸ ਮੌਕੇਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚੇਅਰ ਨੂੰ ਰਾਸ਼ਟਰੀ ਏਕਤਾ ਦਾ ਸੰਦੇਸ਼ ਦੂਰਦੂਰ ਤੱਕ ਪਹੂੰਚਾਉਣ ਲਈ ਹਰ ਸਾਲ ੫ ਲੱਖ ਰੁਪਏ ਦੇਣ ਲਈ ਪ੍ਰਧਾਨ ਜਥੇਦਾਰ ਅਵਤਾਰ ਸਿੰਘਦਾ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ੨੯-੩੦ ਅਕਤੂਬਰ ਨੂੰ  ਸ੍ਰੀ ਗੁਰੁ ਤੇਗ ਬਹਾਦਰਸਾਹਿਬ ਜੀ ਦੇ 'ਮਨੁੱਖੀ ਅਜਾਦੀ ਲਈ ਦਿੱਤੇ ਬਲੀਦਾਨ' ਵਿਸ਼ੇ 'ਤੇ ਦੋ ਰੋਜ਼ਾ ਸੈਮੀਨਾਰਰਾਸ਼ਟਰੀ ਏਕਤਾ ਚੇਅਰ ਵਲੋਂ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਚੇਅਰ ਦੇ ਮੁੱਖੀਪ੍ਰੋ. ਬਲਤੇਜ ਸਿੰਘ ਮਾਨ ਨੇ ਕਿਹਾ ਕਿ ਸਦੀਆਂ ਤੋਂ ਚੱਲੀਆਂ ਆ ਰਹੀਆਂ ਭਾਰਤੀ ਸੱਭਿਅਤਾਨੂੰ ਦੀਆਂ ਕਦਰਾਂ ਕੀਮਤਾਂ ਨੂੰ ਵਿਕਸਤ ਕਰਨ ਲਈ ਰਾਸ਼ਟਰੀ ਏਕਤਾ ਚੇਅਰ ਯਤਨਸ਼ੀਲਹੈ।ਉਨ੍ਹਾਂ ਹਾ ਕਿ ਦੇਸ਼ ਦੇ ਵੱਖ ਵੱਖ ਖਿੱਤਿਆਂ ਵਿਚ ਦੇਸ ਦੀ ਅਖੰਡਤਾ ਅਤੇ ਸਮਜਿਕਵਿਕਾਸ ਲਈ ਪੈਦਾ ਹੋ ਰਹੇ ਖਤਰਿਆਂ ਨੂੰ ਬਾਰੇ ਵੀ ਰਾਸ਼ਟਰੀ ਏਕਤਾ ਚੇਅਰ ਗੰਭੀਰ ਹੈ।

ਇਸਮੌਕੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਐਸ.ਐਸ.ਟਿਵਾਣਾ, ਰਜਿਸਟਰਾਰ ਡਾ.ਮਨਜੀਤ ਸਿੰਘ, ਐਸ.ਜੀ.ਪੀ.ਸੀ ਦੇ ਸਿੱਖਿਆ ਡਾਇਰੈਕਟਰ ਡਾ. ਗੁਰਮੋਹਨ ਸਿੰਘ ਵਾਲੀਆ, ਡੀਨਵਿਦਿਆਰਥੀ ਭਲਾਈ ਡਾ. ਕੁਲਬੀਰ ਸਿੰਘ ਢਿੱਲੋਂ, ਉਰਦੂ ਦੇ ਵਿਦਵਾਨ ਡਾ. ਨਾਸਿਰ ਨਕਵੀ ਅਤੇਡਾ. ਮੁਹੰਮਦ ਹਬੀਬ, ਪਰਸ਼ੀਆਨ ਸਕਾਲਰ ਪ੍ਰੋ. ਥਾਰਿਕ ਕਫਾਇਯਤ ਉਲਾ ਵੀ ਵਿਸ਼ੇਸ਼ ਤੌਰ ਤੇਹਾਜ਼ਿਰ ਸਨ।







ਪੰਜਾਬੀ ਯੂਨੀਵਰਸਿਟੀ ਸੈਨਟ ਦੀ ਮੀਟਿੰਗ


ਪਟਿਆਲਾ,੧੯ ਅਕਤੂਬਰ- ਪੰਜਾਬੀ ਯੂਨੀਵਰਸਿਟੀ ਸੈਨਟ ਦੀ ਮੀਟਿੰਗ ਉਪ ਕੁਲਪਤੀ ਡਾ. ਜਸਪਾਲ ਸਿੰਘ ਦੀਪ੍ਰਧਾਨਗੀ ਹੇਠ ਅੱਜ ਯੂਨੀਵਰਸਿਟੀ ਸੈਨਟ ਹਾਲ ਵਿਖੇ ਹੋਈ।ਸੈਨਟ ਮੈਂਬਰਾ ਨੇ ਉਪ ਕੁਲਪਤੀਡਾ. ਜਸਪਾਲ ਸਿੰਘ ਦੀ ਅਗਵਾਈ ਵਿਚ ਯੂਨੀਵਰਸਿਟੀ ਵਲੋਂ ਕੀਤੀਆਂ ਪ੍ਰਾਪਤੀਆਂ ਲਈ ਵਧਾਈਦਿੱਤੀ ਅਤੇ ਮੁੱਖ ਮੰਤਰੀ ਵਲੋਂ ਡਾ. ਜਸਪਾਲ ਸਿੰਘ ਦੇ ਨੂੰ ਇਕ ਹੋਰ ਟਰਮ ਉਪਕੁਲਪਤੀਵਜੋਂ ਦੇਣ ਦੇਣ ਲਈ ਮੁੱਖ ਮੰਤਰੀ ਦੇ ਫੈਸਲੇ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ।ਜਿਕਰਯੋਗ ਹੈਕਿ ਉਪ ਕੁਲਪਤੀ ਡਾ. ਜਸਪਾਲ ਸਿੰਘ ਦੀ ਅਗਵਾਈ ਵਿਚ ਤੀਜੀ ਬਾਰ ਲਗਾਤਾਰ ਮਾਕਾ ਟਰਾਫੀਯੂਨਵਰਸਿਟੀ ਨੇ ਜਿੱਤੀ ਹੈ, ਬੀ.ਟੈਕ. ਟੀ.ਵੀ ਐਂਡ ਫਿਲਮ ਪ੍ਰੋਡਕਸ਼ਨ ਦੇ ੪੮ ਵਿਦਿਆਰਥੀਆਂਦੀ ਰਾਸ਼ਟਰਮੰਡਲ ਖੇਡਾਂ ਵਿਚ ਮੀਡੀਆ ਅਸਿਟੈਂਟ ਵਜੋਂ ਚੋਣ ਹੋਈ, ਯੂ.ਜੀ.ਸੀ ਅਕਾਦਿਮਕਸਟਾਫ ਕਾਲਜ਼ ਅਤੇ ਵੁਮੈਨ ਸਟੱਡੀਜ਼ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ, ਯੂ.ਜੀ.ਸੀ ਵਲੋਂਨੈਟ ਇਮਤਿਹਾਨ ਲਈ ਸੈਂਟਰ ਸਥਾਪਿਤ ਕੀਤਾ ਗਿਆ ਹੈ ਅਤੇ ਅਰਥ ਸਾਸ਼ਤਰ ਵਿਭਾਗ ਅਤੇ ਫਿਜਕਸਵਿਭਾਗਾਂ ਨੂੰ ਸੈਂਟਰ ਫਾਰ ਅਡਵਾਂਸ ਸਟੱਡੀਜ਼ ਦਾ ਦਰਜ਼ਾ ਮਿਲਿਆ ਹੈ।

ਇਸ ਇਕੱਤਰਤਾਨੂੰ ਸੰਬੋਦਨ ਕਰਦਿਆ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਲੋਂਖੇਡਾਂ ਨੂੰ ਹੋਰ ਪ੍ਰਫੁਲਤ ਕਰਨ ਅਤੇ ਹੋਰ ਵਧੀਆ ਨਤੀਜੇ ਹਾਸਿਲ ਕਰਨ ਲਈ ਹੁਣ ਮਲਟੀਪਰਪਜ਼ਸਪੋਰਟਸ ਕੰਪਲੈਕਸ, ਅਥਲੀਟਾਂ ਲਈ ਸਿੰਥੈਟਿਕ ਟ੍ਰੈਕ ਅਤੇ ਫਿਟਨੈਸ ਸੈਂਟਰ ਦੀ ਪਹਿਲ ਦੇਅਧਾਰ 'ਤੇ ਸਥਾਪਨਾ ਕੀਤੀ ਜਾਵੇਗੀ।ਇਸ ਮੀਟਿੰਗ ਵਲੋਂ ਦੌਰਾਨ ਸੈਨਟ ਮੈਂਬਰਾਂ ਨੇ ਪੰਜਾਬਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਕਿ ਯੂਨੀਵਰਸਿਟੀ ਦੀਆਂ ਅਤਿ ਜਰੂਰੀ ਲੋੜਾਂ ਨੂੰ ਦੇਖਦੇਹੋਏ ਵਿੱਤੀ ਗ੍ਰਾਂਟ  ਜਲਦ ਤੋਂ ਜਲਦ ਜਾਰੀ ਕੀਤੀ ਜਾਵੇ।

ਇਸ ਮੌਕੇ ਉਪ ਕੁਲਪਤੀਨੇ ਸਭਾ ਨੂਮ ਜਾਣੂ ਕਰਵਾਇਆ ਕਿ ਨੈਸਨਲ ਕਾਂਉਸਿਲ ਆਫ ਹਾਇਰ ਐਜੂਕੇਸ਼ਨ ਬਿਲ ਐਂਡ ਰਿਸਰਚਅਤੇ ਹੋਰਨਾਂ ਅਹਿਮ ਅਕਾਦਮਿਕ ਮਾਮਲਿਆਂ ਨੂੰ ਅਗਲੀ ਸੈਨਟ ਮੀਟਿੰਗ ਦੌਰਾਨ ਵਿਚਾਰਿਆਜਾਵੇਗਾ।

ਇਸ ਮੀਟਿੰਗ ਦੌਰਾਨ ਕਈ ਅਹਿਮ ਸਖਸ਼ੀਆਤਾਂ ਸ. ਸੁਰਜੀਤ ਸਿੰਘ ਰੱਖੜਾ,ਸ. ਅਜੈਬ ਸਿੰਘ ਮੁਖਮੈਲਪੁਰ, ਸ. ਬੀਰਦਵਿੰਦਰ ਸਿੰਘ, ਸਾਬਕਾ ਉਪ ਕੁਲਪਤੀ ਐਚ ਕੇ ਮਨਮੋਹਨਸਿੰਘ ਅਤੇ ਡਾ. ਜੇ.ਐਸ ਪੁਆਰ, ਗੀ.ਐਨ.ਡੀ.ਯੂ. ਦੇ ਸਾਬਕਾ ਪ੍ਰ.ਵੀ.ਸੀ. ਡਾ. ਪ੍ਰਿਥੀਪਾਲਸਿੰਘ ਕਪੂਰ, ਐਸ.ਜੀ.ਪੀ.ਸੀ ਦੇ ਸਿੱਖਿਆ ਡਾਇਰੈਕਟਰ ਡਾ. ਗੁਰਮੋਹਨ ਸਿੰਘ ਵਾਲੀਆ, ਅਤੇਲੁਧਿਆਣਾ ਤੋਂ ਵਿਧਾਇਕ ਹਰੀਸ਼ ਕਪੂਰ ਵਿਸ਼ੇਸ਼ ਤੌਰ ਹਾਜ਼ਿਰ ਸਨ।ਇਸ ਮੀਟਿੰਗ ਦੇ ਸ਼ੁਰੂ ਵਿਚਵਿਛੜੀਆਂ ਰੂਹਾਂ ਡਾ. ਅਮਰੀਕ ਸਿੰਘ ਅਤੇ ਕਰਨਲ ਪ੍ਰਤਾਪ ਸਿੰਘ ਨੂੰ ਸ਼ਰਧਾਜਲੀ ਦੇਣ ਲਈ ਦੋਮਿੰਟ ਦਾ ਮੌਣ ਰੱਖਿਆ ਗਿਆ।





ਪੰਜਾਬ ਫੁੱਟਬਾਲ ਲੀਗ ਦਾ ਫਾਈਨਲ ਮੈਚ ਕੱਲ ੨੦ ਅਕਤੂਬਰ, ੨੦੧੦ ਨੂੰ ੩.੦੦


ਪਟਿਆਲਾ,੧੯ ਅਕਤੂਬਰ- ਪੰਜਾਬੀ ਯੂਨੀਵਰਸਿਟੀ ਦੇ ਫੁੱਟਬਾਲ ਸਟੇਡੀਅਮ ਵਿਚ ਪੰਜਾਬ ਫੁੱਟਬਾਲ ਲੀਗਦਾ ਫਾਈਨਲ ਮੈਚ ਕੱਲ ੨੦ ਅਕਤੂਬਰ, ੨੦੧੦ ਨੂੰ ੩.੦੦ ਵਜੇ ਸ਼ਾਮੀ ਖੇਡਿਆ ਜਾਵੇਗਾ। ਇਸਮੌਕੇ ਮੂਖ ਮਹਿਮਾਨ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਡਾ. ਜਸਪਾਲ ਸਿੰਘ ਹੋਣਗੇ ਜੋਜੇਤੂ ਟੀਮਾ ਅਤੇ ਖਿਡਾਰੀਆ ਦੀ ਸਹਾਇਤਾ ਕਰਨ ਵਾਲੇ ਸੱਜਣਾ ਨੂੰ ਸਨਮਾਨਿਤ ਕਰਨਗੇ।ਇਸਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਫੱਟਬਾਲ ਕੋਚ ਦਲਬੀਰ ਸਿੰਘ ਨੇਦੱਸਿਆ ਕਿ ਪੰਜਾਬ ਫੱਟਬਾਲ ਲੀਗ ਵਿਚ ਕੁਲ ੧੫ ਟੀਮਾ ਨੇ ਭਾਗ ਲਿਆ ਸੀ ਅਤੇ ਕੱਲ ਦਾਫਾਈਨਲ ਮੈਚ ਪਿਯਲੇ ਸਾਲ ਦੀ ਜੇਤੂ ਫੁੱਟਬਾਲ ਕਲੱਬ ਬੰਗਾ ਅਤੇ ਦਲਬੀਰ ਫੁੱਟਬਾਲ ਅਕੈਡਮੀਪੰਜਾਬੀ ਯੂਨੀਵਰਸਿਟੀ ਪਟਿਆਲ ਵਿਚਕਾਰ ਖੇਡਿਆ ਜਾਵੇਗਾ। ਇਸ ਮੌਕੇ ਦਲਬੀਰ ਫੱਟਬਾਲਅਕੈਡਮੀ ਲਈ ਖੋਲੇ ਗਏ ਡੇਅਰੀ ਫਾਰਮ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਗਾਵਾਂ ਦਾਣ ਕਰਨਵਾਲੇ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਿਨਤ ਕੀਤਾ ਜਾਵੇਗਾ।



ਭਾਰਤੀ ਸਰਵਿਸ ਸੈਕਟਰ ਪੈਦਾ ਹੋ ਰਹੀਆਂ ਚੁਣੌਤੀਆਂ


ਪਟਿਆਲਾ,੨੦ ਅਕਤੂਬਰ- ਪੰਜਾਬੀ ਯੂਨੀਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਵਲੋਂ ਅੱਜਯੂਨੀਵਰਸਿਟੀ ਸੈਨਟ ਹਾਲ ਵਿਖੇ ' ਭਾਰਤੀ ਸਰਵਿਸ ਸੈਕਟਰ ਪੈਦਾ ਹੋ ਰਹੀਆਂ ਚੁਣੌਤੀਆਂ'ਵਿਛੇ 'ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਅਯੋਜਨ ਕੀਤਾ ਗਿਆ।ਇਸ ਮੌਕੇ ਪ੍ਰਧਾਨਗੀ ਭਾਸ਼ਣਦਿੰਦਿਆਂ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਬੈਕਾਂ ਵਲੋਂ ਮੁਹੱਈਆ ਕਰਵਾਈਆਂ ਜਾਰਹੀਆਂ ਸੇਵਾਵਾਂ ਵਿਚ  ਗੰਭੀਰ ਅਸੰਤੁਲਣ ਹਨ, ਜਿੰਨਾਂ ਨੂੰ ਖਤਮ ਕਰਨ ਲਈ ਇਸ ਖੇਤਰ ਵਿਚਵੱਡੇ ਸੁਧਾਰਾਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਹ ਖੇਤਰ ਦੇਸ ਦੇ ਅਰਥਚਾਰੇ ਵਿਚ ਅਹਿਮਸਥਾਨ ਰੱਖਦਾ ਹੈ, ਇਸ ਲਈ ਵਧੀਆ ਨਤੀਜੇ ਚੰਗੇ ਸੁਧਾਰਾਂ ਨਾਲ ਹੀ ਹਾਸਿਲ ਕੀਤੇ ਜਾ ਸਕਦੇਹਨ।

ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਭਾਨੂ ਮੂਰਥੀ ਨੇ ਉਦਗਾਟਨੀ ਭਾਸ਼ਣਦਿੰਦਿਆਂ ਇੰਜਨੀਅਰਇੰਗ ਅਤੇ ਅਦਾਰਿਆਂ ਦੀ ਵਿੱਤੀ ਮਹੱਤਤਾ ਅਤੇ ਸੀਮਾਮਾਂ ਨੂੰ ਉਜਾਗਰਕੀਤਾ।ਉਨ੍ਹਾਂ ਕਿਹਾ ਕਿ ਗਲੋਬਲ ਬੈਂਕਿੰਗ ਖੇਤਰ ਵਿਚਲੇ ਬਦਲਾਅ ਵਿੱਤੀ ਅਤੇ ਸੂਚਨਾਂਤਕਨਾਲੋਜੀ ਵਿਚ ਆਈ ਕ੍ਰਾਂਤੀ ਦਾ ਸਿੱਧਾ ਸਿੱਟਾ ਹਨ।

ਇਸ ਮੌਕੇ ਮੁਖ ਭਾਸ਼ਣ ਪੇਸ਼ਕਰਦਿਆਂ ਸਟੇਟ ਬੈਂਕ ਆਫ ਪਟਿਆਲਾ ਦੇ ਐਮ. ਡੀ. ਸ਼ਰਵਿਸ ਖੇਤਰ ਖਾਸ ਕਰ ਬੈਕਾਂ ਨਾਲਜੁੜੀਆਂ ਹੋਈਆਂ ਮੁੱਖ ਚੁਣੋਤੀਆਂ ਨੂੰ ਉਜਾਗਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਡਾਟਾਜਨਰੇਸ਼ਨ ਦਾ ਸੁਝਾਅ ਰੱਖਦਿਆ ਕਿਹਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਇਸ ਨਾਲ ਹੀ ਹੱਲ ਹੋਜਾਣਗੀਆਂ।ਇਸ ਮੌਕੇ ਯੂਨੀਵਰਸਿਟੀ ਦੇ ਡੀਨ ਕਾਲਜ ਡਾ. ਏ.ਐਸ ਚਾਵਲਾ ਅਤੇ ਡਿਸਟੈਂਸਐਜੂਕੇਸ਼ਨ ਵਿਭਾਗ ਦੀ ਮੱਖੀ ਡਾ.ਤਜਿੰਦਰ ਕੌਰ ਨੇ ਵੀ ਵਿਚਾਰ ਪੇਸ਼ ਕੀਤੇ।






Department of Distance Education Punjabi University organized a one day National Seminar

 

Patiala,20 October- Department of Distance Education Punjabi Universityorganized a one day National Seminar on ‘Emerging Challenges in ServiceSector in India’ today at senate hall here. In his presidential remarksVice Chancellor Dr. Jaspal Singh said that there are serious imbalancesin the services provided by the banking sector, hence it needs majorreforms .He remarked that since service sector holds great importancein the country’s economy, hence there is a greater need to bring aboutadequate reforms, so as to drive fruitful results.

 Whilegiving the inaugural address Dr. Bhannu Murthy Prof. of Commerce fromDelhi University highlighted the importance and limitations offinancial engineering and institutions. He stated that changes inglobal banking industry have been the direct outcome of financial aswell as information technology revolution. 

Inhis key note address Mr. Ashok Nayyar MD, State Bank of Patiala threwlight on the major challenges being faced by the service sector,especially in the field of banking. He suggested for data generation soas to address the major issues like bringing improvements in marketingand leadership skills through training. Dr. A.S. Chawla Dean CollegesPunjabi University, Head Distance Education Dr. Tejinder Kaur alsospoke on the occasion.

 

Dr Jaspal Singh stresses upon promoting pluralistic values

Patiala, Oct 19- Punjabi University’sVice-Chancellor Dr. Jaspal Singh emphasised the need for promoting the values ofpluralism, oneness, love and brotherhood illuminated by Sri Guru Tegh Bahadurwhose radiant martyrdom provided eternal inspiration to all humanity. Whilereleasing the inaugural issue of Sadhbhavana Magazine of Sri Guru Tegh BahadurNational Integration Chair here today, he said the magazine will provide a forumfor the students and faculty to present their views on the various challenges ofnational integration being faced by India. The Vice-Chancellor alsocongratulated and thanked the SGPC Chief Avtar Singh Makkar for giving Rs fivelakhs annual grant to the Chair. Underlining the University's agenda to promotenational integration, the VC said that a National Seminar on the theme of "SriGuru Tegh Bahadur: Martyrdom for Human Freedom" will be organised on November 29and 30 next.

Professor and Head Dr. Baltej Singh Mann said that the National IntegrationChair has ceaselessly striven to promote values which have held the Indiansociety together for centuries. The faculty of the University has been concernedwith disquiet developing in many parts of the country which amount to threatenboth national unity and social progress.

Dr Maan to attend QAMLM meeting

Patiala, Oct 19- Dr Gurmeet Singh Maan, Director,Media Centre and Director, Educational Multimedia Research Centre (EMRC),Punjabi University, Patiala, will participate in the “Brainstorming Session onQuality Assurance in Multimedia Learning Materials” (QAMLM) to be held at Puneon October 20 and 21 next. The meeting is being held with the objective offollowing quality parameters for developing e-content and video programmes basedon the guidelines prepared by Commonwealth Education Media Centre for Asia (CEMCA).The programmes are produced by various EMRCs to facilitate e-learning by thestudents. Dr Maan will also attend a meeting of Directors of EMRCs, beingorganised by the Consortium for Educational Communication (CEC), the InterUniversity Centre of the UGC on October 22 at Pune.

Senate applauds Punjabi University VC for disntinguished achievments
Patiala, Oct 19- A meeting of the PunjabiUniversity Senate was held under the chairmanship of the Vice-Chancellor, DrJaspal Singh in the Senate Hall of the University here today. The senatorscongratulated the Vice-Chancellor for distinguished achievements that theUniversity has accomplished during his tenure. These achievements includedwinning of MAKA trophy for the third consecutive year, selection of 48 studentsof B.Tech. TV and Film Production as Media Operation Assistants for CommonwealthGames, getting the UGC’s Academic Staff College, Women’s Study Centre,examination centre for the UGC’s NET examination and recognition of departmentsof Economics and Physics as Centres of Advanced Studies. The senators alsocongratulated the Vice-Chancellor for getting another full term and thanked theChief Minister for his wise and timely decision in this regard.

The Vice-Chancellor informed the august house that the University now hasplanned to build a multipurpose sports complex, synthetic track for athleticsand fitness centre on priority basis to give a boost to the sports activities onthe campus for getting improved results in future. The senators also made afervent appeal to the government for releasing sufficient financial grant tocater to the urgent needs and requirements of the University.

The VC informed the house that the National Council of Higher Education andResearch Bill and other important academic issues will be deliberated upon inthe next meeting the Senate.

Prominent among those who were present in the meeting included Mr Surjit SinghRakhra, Mr Ajaib Singh Mukhmailpur, Mr Birdevinder Singh, formerVice-Chancellors, Dr H.K. Manmohan Singh and Dr J.S. Puar, former PVC of GNDU,Amritsar, Dr Prithipal Singh Kapur, Director Education of the SGPC, ProfessorGurmohan Walia and Ludhiana MLA, Mr Harish Bedi,. A two-minute silence wasobserved to mourn the death of former senators, Dr Amrik Singh and Col PartapSingh before the start of the meeting.

Dr Pannu appointed Head

Patiala, Oct 19- Punjabi University’s Vice-Chancellor, Dr. Jaspal Singh hasappointed Dr. Harpal Singh Pannu as Head of the Religious Studies Department.Dr. Pannu is a visiting professor at Delhi University and Guru Nanak DevUniversity, Amritsar. Earlier, he remained Head of this Department from 2004 to2007 also. During this tenure, he was successful for establishing two UGCcenters, namely, Center for Buddhist Studies and Centre for Guru Nanak Studies.

Punjabi University media students do splendid job at CWG

Patiala, Oct 16- India did herself unprecedented proud in the recently concludedDelhi Commonwealth Games, and so did the Punjabi University, Patiala, in amanner different albeit. Forty-eight of its students, pursuing their B. Tech.Course in TV, Film Production and Media Technology at the University’s Centrefor Advanced Media Studies (CAMS) performed the duty of Media OperationsAssistants (MOAs) during the Games. This lot constituted nearly half of thetotal strength of MOAs, who were assigned the task to liaison, interact and helpthe 600-odd media persons from India and abroad covering various events fortheir organisations. Significantly, Punjabi University was the only Universityin the region, whose students were chosen as the Media Workforce for the CWGMain Press Centre (MPC). Expressing their delight at the excellent performanceof CAMS students, Vice-Chancellor, Dr Jaspal Singh and CAMS Director, Dr GurmeetMaan said that the University will organise a special function to honour thesestudents on their arrival at the campus.
The Punjabi University contingent was led by the CAMS Director, Dr Gurmeet Maanand other faculty members including Dr Bhupinder Batra, Dr Inderpreet Kaur, ErCharanjit Chopra and Er Manpreet Singh. These students worked in different zonesof the MPC, including Press Conference Room, Protocol Desk, Technology Desk,Media Work Stations, Venue Operations Centre, Welcome Desk and Photo Workroometc. In addition to this, they also sent regular live feeds to the AIR, Patialafor daily broadcasts.
Commenting on the performance and work attitude of the students, Chairman of theCWG Media Committee, Mr Tarlochan Singh and Deputy Director General, PressOperations, Ms Manjushree Roy said, “These guys are really comparable to none asfor as their dedication, diligence, sense of commitment and attitude towardswork is concerned. They have done a commendable job in the MPC, failing whichthe media persons wouldn’t have gone satisfied, contented and fulfilled. We owea good amount of thanks to them and their University.”
Ms Karuna Madan, HR Manager, Press Operations in her email to Dr Maan hasremarked that: “All your students showed immense promise while working atdifferent functional areas here. It was just great to see them going out of theway to extend help and cooperation to the huge fleet of media which congregatedat the Main Press Centre. It indeed would not have been possible to handle suchlarge numbers of media personnel without their active and all-time support.
Senior Officers from the PIB, Mr Ravi Datta and Mr Gurdeep Singh Maan haveacknowledged their help saying: “Media persons, both national and international,visiting the Main Press Centre, have appreciated their help. We feel veryfortunate to have such a dedicated team of volunteers from CAMS of PunjabiUniversity. The whole team is very disciplined and all of them are wellmannered. All of them are willing workers with a positive attitude. They haveintegrated so well that they form part of one big family. We are sure several ofthem will form long lasting relationships with whom they have closely worked.