ਨਾਨਕ ਲਿਪੀ / Nanak Lipi

ਨਾਨਕ ਲਿਪੀ ਫੌਂਟ ਪਰਿਵਾਰ ਦੇ 5 ਖੂਬਸੂਰਤ ਫੌਂਟ

5 beautiful fonts from the Nanak Lipi font family

ਸੰਖੇਪ ਜਾਣਕਾਰੀ/Overview
ਨਾਨਕ ਲਿਪੀ/Nanak Lipi ਆਮ/Regular
ਨਾਨਕ ਲਿਪੀ ਉਭਾਰੀ/Nanak Lipi Ubhari ਉਭਾਰੀ/Bold
ਨਾਨਕ ਦਰਬਾਰੀ/Nanak Darbari ਆਮ/Regular
ਨਾਨਕ ਪੱਟੀ/Nanak Patti ਆਮ/Regular
ਨਾਨਕ ਨਾਦ/Nanak Naad ਆਮ/Regular
ਵਿਸ਼ੇਸ਼ਤਾਵਾਂ/Features
ਗੁਰਮੁਖੀ ਦੇ ਲਟਕਵੇਂ ਅੰਕ/Gurmukhi Subscript Ankk
ਪੁਰਾਤਨ ਗੁਰਮੁਖੀ/ਗੁਰਬਾਣੀ ਸਰੋਤਾਂ ਦੇ ਵਿਸ਼ੇਸ਼ ਅੱਖਰ/Old characters of Gurmukhi/gurbani resources
ਦੁਹਰੀ ਮਾਤਰਾ/Rare two matras
ਸਵਰ ਲਿਪੀ/Savar Lipi
14 ਹੇਠਲੇ ਅੱਧੇ ਅੱਖਰ/14 Below-base half-forms
ਦੁਰਲਭ ਪੁਰਾਤਨ ਬਿੰਦੀ-ਟਿੱਪੀ (ਪੂਰਵ-ਸਥਾਨ) Rare old Nukta-Tippi (Pre-positioning)
ਮਾਤਰਾ ਸਵਰ /Matra Savar
ਤੀਬਰ ਸਵਰ/Teebar Savar
ਯਕਸ਼/Yaksha
ਤੀਬਰ ਉਦਾਤ/Udaat
ਵਿਸਰਗ/Visarga
* ਇਹ ਵਿਸ਼ੇਸ਼ਤਾਵਾਂ ਸਿਰਫ ਨਾਨਕ ਲਿਪੀ ਅਤੇ ਨਾਨਕ ਲਿਪੀ ਉਭਾਰੀ ਵਿਚ ਉਪਲਬਧ ਹਨ/Features are only present in Nanak Lipi & Nanak Lipi Ubhari.
ਵੇਰਵਾ/Details
ਨਾਨਕ ਲਿਪੀ/Nanak Lipi

ਛਪਾਈ ਲਈ ਟਾਈਪ ਫੇਸ/Printing Typeface

ਡਿਜ਼ਾਈਨ- ਸਤਨਾਮ ਸਿੰਘ ਵਿਰਦੀ/Designed by Satnam S Virdi (Gurmukhi)
ਤਿਆਰੀ-ਡਾ. ਸੀ ਪੀ ਕੰਬੋਜ/Engineered by Dr.C P Kamboj

ਗੁਰਮੁਖੀ ਪ੍ਰੋਗਰਾਮਿੰਗ- ਪ੍ਰੋ. ਗੁਰਪ੍ਰੀਤ ਸਿੰਘ/OT feature programming by Prof.Gurpreet Singh

ਗੁਰਬਾਣੀ ਪ੍ਰੋਗਰਾਮਿੰਗ ਤੇ ਸਟਾਈਲ ਸੈੱਟ-ਡਾ. ਸੀ ਪੀ ਕੰਬੋਜ/Gurbani and Stylistic Set programming for OT features by Dr.C P Kamboj

ਜਾਂਚ- ਜਸਪਾਲ ਸਿੰਘ/Tested by S.Jaspal Singh

ਜਾਰੀ- 19 ਅਪ੍ਰੈਲ, 2023/Released in April 19, 2023

ਨਾਨਕ ਲਿਪੀ ਉਭਾਰੀ/Nanak Lipi Ubhari

ਛਪਾਈ ਲਈ ਉਭਰਿਆ ਟਾਈਪ ਫੇਸ/Bold Printing Typeface

ਡਿਜ਼ਾਈਨ- ਸਤਨਾਮ ਸਿੰਘ ਵਿਰਦੀ/Designed by Satnam S Virdi (Gurmukhi)

ਤਿਆਰੀ- ਡਾ. ਸੀ ਪੀ ਕੰਬੋਜ ਅਤੇ ਸਤਨਾਮ ਸਿੰਘ ਵਿਰਦੀ/Engineered by Dr.C P Kamboj & Satnam S Virdi

ਗੁਰਮੁਖੀ ਪ੍ਰੋਗਰਾਮਿੰਗ- ਪ੍ਰੋ. ਗੁਰਪ੍ਰੀਤ ਸਿੰਘ/Programming for OT features by Prof.Gurpreet Singh

ਗੁਰਬਾਣੀ ਪ੍ਰੋਗਰਾਮਿੰਗ ਤੇ ਸਟਾਈਲ ਸੈੱਟ-ਡਾ. ਸੀ ਪੀ ਕੰਬੋਜ/Gurbani and Stylistic Set' programming for OT features by Dr.C P Kamboj

ਜਾਂਚ- ਜਸਪਾਲ ਸਿੰਘ/Tested by S.Jaspal Singh

ਜਾਰੀ- 19 ਅਪ੍ਰੈਲ, 2023/Released in April 19, 2023

ਨਾਨਕ ਦਰਬਾਰੀ/Nanak Darbari

ਹੱਥ ਲਿਖਤ ਟਾਈਪ ਫੇਸ/Handwritten Script Typeface

ਅੱਖਰਕਾਰ- ਸ. ਨਰਿੰਦਰ ਸਿੰਘ/Calligraphy by S.Narinder Singh

ਡਿਜ਼ਾਈਨ- ਸ. ਜਗਦੀਸ਼ ਸਿੰਘ ਅਤੇ ਸ਼ਿਫਾ/Designed by S.Jagdish Singh & Shifa
ਤਿਆਰੀ- ਡਾ. ਸੀ ਪੀ ਕੰਬੋਜ ਅਤੇ ਸਤਨਾਮ ਸਿੰਘ ਵਿਰਦੀ/Engineered by Dr.C P Kamboj & Satnam S Virdi

ਗੁਰਮੁਖੀ ਪ੍ਰੋਗਰਾਮਿੰਗ- ਪ੍ਰੋ. ਗੁਰਪ੍ਰੀਤ ਸਿੰਘ/Programming for OT features by Prof.Gurpreet Singh
ਜਾਂਚ- ਸ਼ਿਫਾ/Tested by Shifa

ਜਾਰੀ- 19 ਅਪ੍ਰੈਲ, 2023/Released in April 19, 2023

ਨਾਨਕ ਪੱਟੀ/Nanak Patti

ਪੁਰਾਤਨ ਹੱਥ ਲਿਖਤ ਟਾਈਪ ਫੇਸ/Old Handwrittern Script Typeface

ਅੱਖਰਕਾਰ- ਸ਼ਿਫਾ/Calligraphy by Miss Shifa

ਪੁਰਾਤਨ ਸਰੋਤ ਉਪਲਬਧਤਾ-ਡਾ. ਜਤਿੰਦਰਪਾਲ ਸਿੰਘ/Ancient Resource Availability by Dr. Jatinderpal Singh

ਡਿਜ਼ਾਈਨ- ਸਤਨਾਮ ਸਿੰਘ ਵਿਰਦੀ/Designed by Miss Shifa & Satnam S Virdi
ਤਿਆਰੀ- ਡਾ. ਸੀ ਪੀ ਕੰਬੋਜ ਅਤੇ ਸਤਨਾਮ ਸਿੰਘ ਵਿਰਦੀ/Engineered by Dr.C P Kamboj & Satnam S Virdi

ਗੁਰਮੁਖੀ ਪ੍ਰੋਗਰਾਮਿੰਗ- ਪ੍ਰੋ. ਗੁਰਪ੍ਰੀਤ ਸਿੰਘ/Programming for OT features by Prof.Gurpreet Singh
ਜਾਂਚ- ਜਸਪਾਲ ਸਿੰਘ/Tested by S.Jaspal Singh

ਜਾਰੀ- 19 ਅਪ੍ਰੈਲ, 2023/Released in April 19, 2023

ਨਾਨਕ ਨਾਦ/Nanak Naad

ਛਪਾਈ ਲਈ ਟਾਈਪ ਫੇਸ/Printing Typeface

ਡਿਜ਼ਾਈਨ- ਸ.ਜਗਦੀਸ਼ ਸਿੰਘ/Designed by S.Jagdish Singh
ਤਿਆਰੀ- ਡਾ.ਸੀ ਪੀ ਕੰਬੋਜ ਅਤੇ ਸਤਨਾਮ ਸਿੰਘ ਵਿਰਦੀ/Engineered by Dr.C P Kamboj & Satnam S Virdi

ਗੁਰਮੁਖੀ ਪ੍ਰੋਗਰਾਮਿੰਗ- ਪ੍ਰੋ. ਗੁਰਪ੍ਰੀਤ ਸਿੰਘ/Programming for OT features by Prof.Gurpreet Singh
ਜਾਂਚ- ਜਸਪਾਲ ਸਿੰਘ/Tested by S.Jaspal Singh

ਜਾਰੀ- 19 ਅਪ੍ਰੈਲ, 2023/Released in April 19, 2023

ਲਾਤੀਨੀ/Latin counterparts

ਡਿਜ਼ਾਈਨ- ਜਗਦੀਸ਼ ਸਿੰਘ/Designed by S.Jagdish Singh
ਜਾਂਚ- ਸ਼ਿਫਾ/Tested by Miss Shifa

ਮੁੱਖ ਖੋਜਕਾਰ/Chief Invesigator

ਡਾ. ਸੀ ਪੀ ਕੰਬੋਜ, ਸਹਾਇਕ ਪ੍ਰੋਫੈਸਰ

ਪੰਜਾਬੀ ਵਿਭਾਗ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ

Dr.CP Kamboj, Assistant Professor

Dept. of Punjabi, Punjabi Computer Help Centre

Punjabi University, Patiala

ਆਪਣੇ ਸੁਝਾਅ ਇਸ ਪਤੇ 'ਤੇ ਈ-ਮੇਲ ਕਰੋ/Email your suggestions to: punjabicomputerpup@gmail.com

ਡਾਊਨਲੋਡ/Downloads

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼, ਕੈਨੇਡਾ ਦੇ ਸਹਿਯੋਗ ਨਾਲ ਸੰਪੂਰਨ ਹੋਇਆ ਪ੍ਰਾਜੈਕਟ

A project by Punjabi University, Patiala in association with Guru Nanak Institute of Global Studies, Canada