| (i) | ਵਾਈਸ ਚਾਂਸਲਰ (ਸਭਾਪਤੀ) |
| (i-ੳ) | ਲੋਪ ਕੀਤਾ ਗਿਆ |
| (ii) | ਸਕੱਤਰ ਸਿੱਖਿਆ ਵਿਭਾਗ, ਪੰਜਾਬ |
| (iii) | ਡਾਇਰੈਕਟਰ ਸਿੱਖਿਆ ਵਿਭਾਗ, ਪੰਜਾਬ |
| (iv) | ਡੀਨ, ਅਕਾਦਮਿਕ ਕਾਰ-ਵਿਹਾਰ ਅਤੇ ਵਿਦਿਆਰਥੀ ਭਲਾਈ |
| (v) | ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ |
| (vi) | ਤਿੰਨ ਵਿਅਕਤੀ, ਫੈਕਲਟੀ ਦੇ ਡੀਨਾਂ ਵਿਚੋਂ, ਜੋ ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਜਸਵਿੰਦਰ ਸਿੰਘ ਬਰਾੜ
ਪ੍ਰੋਫ਼ੈਸਰ, ਸੈਂਟਰ ਫਾਰ ਰਿਸਰਚ ਇਨ ਇਕਨਾਮਿਕ ਚੇਂਜ,
ਡੀਨ, ਫੈਕਲਟੀ ਆਫ਼ ਸੋਸ਼ਲ ਸਾਇੰਸਿਜ਼
(ਜਨਮ ਮਿਤੀ 07.08.1966)
- ਡਾ. ਜਸਪਾਲ ਕੌਰ ਦਿਓਲ
ਪ੍ਰੋਫ਼ੈਸਰ, ਥੀਏਟਰ ਐਂਡ ਫਿਲਮ ਪ੍ਰੋਡਕਸ਼ਨ ਵਿਭਾਗ,
ਡੀਨ, ਫੈਕਲਟੀ ਆਫ਼ ਆਰਟਸ ਐਂਡ ਕਲਚਰ
(ਜਨਮ ਮਿਤੀ 04.02.1970)
- ਡਾ. ਮਨਜੀਤ ਸਿੰਘ
ਪ੍ਰੋਫ਼ੈਸਰ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ, ਡੀਨ, ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ
(ਜਨਮ ਮਿਤੀ 30.09.1970)
|
| (vii) | ਦੋ ਵਿਅਕਤੀ ਵਿਭਾਗਾਂ ਦੇ ਮੁੱਖੀਆਂ ਵਿਚੋਂ, ਜੋ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਕੋਮਲ ਸੈਣੀ
ਪ੍ਰੋਫ਼ੈਸਰ ਅਤੇ ਮੁਖੀ,
ਫੋਰੈਂਸਿਕ ਸਾਇੰਸ ਵਿਭਾਗ
(ਜਨਮ ਮਿਤੀ 11.07.1967)
- ਡਾ. ਜਸਪ੍ਰੀਤ ਕੌਰ
ਪ੍ਰੋਫ਼ੈਸਰ ਅਤੇ ਮੁਖੀ,
ਪ੍ਰੋ਼. ਹਰਬੰਸ ਸਿੰਘ ਸਿੱਖ ਵਿਸ਼ਵ ਕੋਸ਼
(ਜਨਮ ਮਿਤੀ 14.07.1967)
(ਮੁਖੀ ਵਜੋਂ ਟਰਮ
ਮਿਤੀ 24.01.2026)
|
| (viii) |
ਤਿੰਨ ਵਿਅਕਤੀ, ਕਾਲਜਾਂ ਦੇ ਪ੍ਰਿੰਸੀਪਲਾਂ ਵਿਚੋਂ ਜੋ ਫੈਕਲਟੀਆਂ ਦੇ ਡੀਨ ਨਾ ਹੋਣ, ਸੈਨੇਟ ਦੇ ਮੈਂਬਰ ਹੋਣ, ਉਮਰ ਅਨੁਸਾਰ ਵਾਰੀ ਨਾਲ
- ਡਾ. ਸੁਖਮੀਨ, ਪ੍ਰਿੰਸੀਪਲ,
ਅਕਾਲ ਡਿਗਰੀ ਕਾਲਜ ਫਾਰ ਵਿਮੈਨ,
ਜਿਲ੍ਹਾ- ਸੰਗਰੂਰ।
(ਜਨਮ ਮਿਤੀ 20.08.1966)
- ਡਾ. ਪੁਸ਼ਪਿੰਦਰ ਕੌਰ, ਪ੍ਰਿੰਸੀਪਲ,
ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ,
ਮੋਰਿੰਡਾ, ਰੋਪੜ।
(ਜਨਮ ਮਿਤੀ 12.09.1966)
- ਡਾ. ਮੁਹੰਮਦ ਇਰਫਾਨ, ਪ੍ਰਿੰਸੀਪਲ,
ਸਰਕਾਰੀ ਕਾਲਜ ਆਫ਼ ਐਜੂਕੇਸ਼ਨ,
ਮਾਲੇਰਕੋਟਲਾ, ਸੰਗਰੂਰ।
(ਜਨਮ ਮਿਤੀ 09.04.1967)
|
| (ix) | ਤਿੰਨ ਵਿਅਕਤੀ ਜਿੰਨ੍ਹਾਂ ਨੂੰ ਚਾਂਸਲਰ ਰਾਜ ਸਰਕਾਰ ਦੀ ਸਲਾਹ ਤੇ ਨਾਮਜ਼ਦ ਕਰੇ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 29.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ)
|
| (x) | ਤਿੰਨ ਵਿਅਕਤੀ ਜੋ ਸੈਨੇਟ ਦੁਆਰਾ ਆਪਣੇ ਮੈਂਬਰਾਂ ਵਿਚੋਂ ਚੁਣੇ ਗਏ;
(ਸੈਨੇਟ ਦੀ ਮਿਤੀ 18.07.2025 ਨੂੰ ਸਵੇਰੇ 10.30 ਵਜੇ ਹੋਈ ਇਕੱਤਰਤਾ ਦੀ ਕਾਰਵਾਈ ਦੇ ਸਿਰਲੇਖ 2. (ਪੈਰ੍ਹਾ 2.1) ਵਿੱਚ ਸੌਂਪੇ ਅਧਿਕਾਰਾਂ ਤਹਿਤ ਵਾਈਸ-ਚਾਂਸਲਰ ਸਾਹਿਬ ਵੱਲੋਂ ਇੱਕ ਸਾਲ ਦੀ ਅਵੱਧੀ ਲਈ ਜਾਂ ਜਦੋਂ ਤੱਕ ਉਹ ਸੈਨੇਟ ਦੇ ਮੈਂਬਰ ਰਹਿਣਗੇ, ਜੋ ਵੀ ਪਹਿਲਾਂ ਵਾਪਰੇ ਸਿੰਡੀਕੇਟ ਤੇ ਮੈਂਬਰ ਲਗਾਇਆ ਗਿਆ।)
- ਡਾ. ਰਾਜਿੰਦਰ ਕੌਰ ਪ੍ਰੋਫੈਸਰ ਕਾਮਰਸ ਵਿਭਾਗ , ਡੀਨ ਫੈਕਲਟੀ ਆਫ਼ ਬਿਜ਼ਨੇਸ ਸਟੱਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ
- ਡਾ. ਰਾਜਵੰਤ ਕੌਰ ਅਸਿਸਟੈਂਟ ਪ੍ਰੋਫੈਸਰ ਅਤੇ ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ
- ਡਾ. ਧਰਮਿੰਦਰ ਸਿੰਘ ਉਬਾ ,ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ, ਪਟਿਆਲਾ
|